Thursday, 20 December 2018

Punjabi dukhi status fb Punjabi Vich

ਦੋਸਤੋ [ My Deary Friends ] ਜੇਕਰ ਤੁਸੀਂ ਇਸ website ਨੂੰ ਦਿਲੋਂ ਪਿਆਰ ਕਰਦੇ ਹੋ ਜਾ ਫਿਰ ਆਪਣੀ ਮਾਂ ਬੋਲੀ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ  ਵੈਬਸਾਈਟ ਨੂੰ ਵੱਧ ਤੌ ਵੱਧ share ਕਰੋ ਜੀ, ਮੈ ਤੁਹਾਡਾ ਦਿਲੋਂ ਧੰਨਵਾਦ [ Thanks ] ਕਰਦੀ ਹਾਂ। 

 Punjabi dukhi status fb Punjabi Vich  

Punjabi dukhi status fb Punjabi Vich


#1
ਜਦੋ ਮੁੱਲ ਦੀਆ ਪੀੜਾਂ ਲੈ ਲਈਆਂ
ਕੋਈ ਜਖਮ ਤੇ ਫੂਕਾਂ ਕਿਉਂ ਮਾਰੇ.


Jad mull dian piran lai layan,
Koi zakham te fukan kyon mare


#2
ਜਦ ਤਕ ਯਾਰ ਜਿਓੰਦੇ ਨੇ
ਨਾ ਜਖਮ ਸੁਕੇ ਤੇ ਨਾ ਯਾਦ ਮੁਕੇ 


Jad tak yaar jionde ne,
An zakham sukke na yaad mukke.





#3
ਜ਼ਿੰਦਗੀ ਵਿਚ ਇਕੋ ਅੜੀ ਪੁਗਾਈ ਸੀ
ਗ਼ਲਤੀ ਨਾਲ ਯਾਰੀ ਬੇਬਫਾ ਨਾਲ ਲਾ ਲੀ ਸੀ । 



Zindgi de vich ikko ari pugai si,
Galti naal yari bebfa naal laai si


#4
ਤੇਰੇ ਆਉਣ ਦੇ ਲਾਰੇ ਮੁੱਕ ਗੇ
ਪਾਰ ਸਾਡੀਆਂ ਅੱਖਾਂ ਦੇ ਚਿਰਾਗ਼ ਹਾਲੇ ਜਾਗਦੇ ਨੇ. 

There aaun De lare mukk gaye,
Par saadiaan akhaan de chirag hale jagde ne .







 

#5
ਕਿਥੋਂ  ਲੱਭੀਏ ਸੱਜਣਾ ਮੋਇਆਂ ਨੂੰ
ਸਾਡੇ ਗ਼ਮ ਵਿਚ ਹਰ ਪੱਲ ਰੋਆਂ ਨੂੰ। 


Kithon labhye sajjna moyean no,
Saade gam vich har pal royan nu.


#6
ਸਾਡੇ ਵਿਸ਼ਵਾਸ ਦੀਆ ਨਜਦੀਕੀਆਂ ਵਿਚ
ਤੇਰੇ ਸ਼ੱਕ ਨੇ ਕਿੰਨਾ ਫਾਲਸੇ ਕਰ ਦਿੱਤਾ। 


Saade vishvas dian nazdikian vich,
Tere shak ne kinne false paida kar ditte.




#7
ਕਿਓਂ ਪਿਆਰ ਨੂੰ ਮੰਦਰ ਬੋਲਦਾ ਏ
ਸ਼ਰੇਆਮ ਬਾਜ਼ਾਰੀਂ ਤੋਲਦਾ ਏ। 


Kyon pyaar nu mandra bolda e,
Shareaam bazaarin toulda e .


#8
ਤੈਨੂੰ ਭੁੱਲ ਕੇ ਕਿਥੇ ਜਾਣਾ
ਤੇਰੀ ਯਾਦ ਵਿਚ ਮੈ ਮਾਰ ਜਾਣਾ 


Tainnu bhull ke kithe jana,
Teri yaad Ch main mar jana.





 #9
ਸੁੱਕੇ ਪੱਤਿਆਂ ਦੇ ਵਰਗਾ ਹਾਲ ਹੋ ਗਿਆ ਹੈ
ਹਿੱਕ ਦੇ ਰੱਖ ਕੇ ਪੈਰ ਹੈ ਲੱਗਦਾ ਹੈ ਕੋਈ ਮੁਸਕਾਕੇ।
 

sukhe pattyan de varga haal ho gya a,
Hikk te rakh ke pair hai langda har koi muskake


***********************************
 


***********************************************************
Welcome here, friends if you looking any Punjabi status, latest Punjabi quotes. funny Punjabi images.motivational status in Punjabi. punjabi girly status 2018, which you can send to your friends family members on whatsaap Instagram FB or any other social network side, we provide you all type status. our team make a timetable for all Indian Punjabi festival and update regularly. we happy that you love with punjabicommentsclub.com 

Please note, can't copy or upload for commercial use for a website or other platform.because our website data copyright from Google company and film writer association Mumbai.if you do this your website can be a blacklist from Google company.

                                       ++++++++++++++++
Join us on 
Facebook:-https://www.facebook.com/PUNJABICOMMENTSCULB
Tag ]
punjabi dukhi status
dukhi status punjabi pic
punjabi sad comment image
punjabi sad comment status
punjabi sad comment photo
punjabi sad comment wallpaper
punjabi sad desi comment
punjabi sad girl comment
punjabi very sad comment
sad comment punjabi facebook

0 comments: