Thursday, 22 November 2018

Punjabi vich love status

ਦੋਸਤੋ ਜੇਕਰ ਤੁਸੀਂ ਮੇਰੀ ਇਸ webside ਨੂੰ ਦਿਲੋਂ ਪਿਆਰ ਕਰਦੇ ਹੋ ਜਾ ਫਿਰ ਆਪਣੀ ਮਾਂ ਬੋਲੀ ਨੂੰ ਦਿਲੋਂ ਪਿਆਰ ਕਰਦੇ ਹੋ ਤਾਂ  ਵੈਬਸਾਈਟ ਨੂੰ ਵੱਧ ਤੌ ਵੱਧ share ਕਰੋ ਜੀ, ਮੈ ਤੁਹਾਡਾ ਦਿਲੋਂ ਧੰਨਵਾਦ ਕਰਦੀ ਹਾਂ। 


Punjabi vich love status ਪੰਜਾਬੀ ਸਟੇਟਸ whatsapp

ਪੰਜਾਬੀ ਸਟੇਟਸ whatsapp Status 

ਤੇਰਾ ਮੇਰਾ ਸਾਥ ਬੱਸ ਇਥੇ
ਤੱਕ ਸੀ। ......ਬੱਸ ਰੱਬ
ਨੂੰ ਇਹ ਹੀ ਕਬੂਲ ਸੀ।
............................................

ਤੇਰੇ ਮੇਰੇ ਸਾਥ ਬੱਸ ਕੁਝ
ਕੁ ਪਲਾਂ ਦਾ ਸੀ। ......
ਅੱਜ ਦੇ ਦਿਨ ਤੂੰ ਬੱਸ ਮੇਰੇ ਨਾਲ
ਏਨੇ ਕੁ ਪਲ ਸੀ।
.....................................

ਬੜਾ ਚੇਤਾ ਆਉਂਦਾ ਤੇਰਾ ਮਾਂ ਮੇਰੀਏ
ਜਦੋ ਕੋਈ ਮਾਂ ਕਿਸੇ ਨੂੰ ਆਖਦੀ ਏ ਪੁੱਤਰਾਂ।

................................................

ਮੈ ਤੇਰੇ #Dil ਨੀ ਤੋੜਨਾ ਚੁਉਦਾ ਸੀ
ਬੱਸ ਹਾਲਤਾਂ ਨੇ ਮੈਨੂੰ ਮੁਜ਼ਬੂਰ
ਕਰ ਦਿੱਤਾ ਸੀ........ਪਰ ਕੋਈ ਮੇਰਾ  ਕਸੂਰ ਨੀ
ਸੀ।
.........................................

ਨਾ ਮੇਰਾ ਯਾਰ ਬੁਰਾ ਸੀ
ਨਾ ਉਸ ਦੀ ਤਸਵੀਰ
ਬੁਰਾ ਤਾ ਮੈ ਸੀ ......ਜੋ
ਕੀਤਾ ਹੋਇਆ ਮਜਬੂਰ ਸੀ।
............................................

ਤੂੰ ਮੇਰੇ ਕਰਮਾ ਚ
ਤੇ ਮੈ ਤੇਰੀ ਦੁਆ ਚ
ਹਮੇਸ਼ਾ ਰਹਿਣਾ।
................................................


ਤੇਰੇ ਜਾਣ  ਤੌ ਬਾਅਦ
#Feel ਹੋਇਆ  ਕੋਈ ਤੰਗ ਕਰਨ ਵਾਲਾ
ਵੀ ਹੋਣਾ ਚਾਹੀਦਾ ਏ।
................................................

ਸਾਨੂੰ ਸਾੜਨ ਖਾਤਰ ਉਹ ਗੈਰਾਂ
ਕੋਲ ਰੁਕਦੀ  ਏ
ਕੋਈ ਪੁੱਛੇ ਉਸ ਮਰ ਜਾਣੀ ਨੂੰ
ਕਦੇ ਰਾਖ ਵੀ ਕਦੇ ਸੜਆ  ਕਰਦੀ ਆ।
................................................

ਕੋਈ ਦੱਸਿਆ ਨਾ ਕਸੂਰ ਸਾਡਾ
ਜ਼ਿੰਦਗੀ ਤੂੰ। ......ਹਰ ਵਾਰੀ ਦਿਲ ਤੇ
ਚੋਟ ਕਰਦੀ ਆ ।
................................................


ਸਾਡੇ ਵਿਸ਼ਵਾਸ ਦਾ ਕਤਲ ਉਹ ਕਰਦੇ
ਗਏ। .....ਭਾਮੇ ਅਸੀਂ ਹਰ ਕਦਮ ਤੇ
ਤਲੀਆਂ। ......ਧਰਦੇ ਗਏ
ਉਹ ਸਾਨੂੰ ਛੱਡ ਜੋਉਣਾ ਚੋਦਾ ਸੀ
ਅਸੀ ਜਿਨ੍ਹਾਂ ਦੇ ਲਈ ਮਾਰਦੇ ਗਏ।

................................................

ਅੱਜ ਮੈ ਕੀਤਾ ਕਤਲ ਏ ਤੇਰਾ ਭਰੋਸੇ ਦਾ
ਕਲ ਨੂੰ ਕਿਸੇ ਨੇ ਮੇਰਾ ਕਤਲ ਵੀ ਕਰ
ਦੇਣਾ ਏ।

................................................


ਓਹਨੇ ਜਦ ਵੀ ਗੁੱਸਾ ਕੀਤਾ
ਮੈ ਪਿਆਰ ਨਾਲ ਸਮਝਾਇਆ
ਉਹ ਨੇ ਜਦ ਵੀ ਠੋਕ੍ਹਰ ਮਾਰੀ
ਮੈ ਦਿਲ ਨੂੰ ਕਦੇ ਨੀ ਲਾਇਆ
................................................

ਇਹ ਵਕਤ ਬੜਾ ਹੀ ਚਲਾਕ ਏ
ਕਦ ਕਿਸੇ ਦੀ ਓਕਾਤ ਦਿਖਾ ਦੇਵੇ
ਪਤਾ ਨੀ ਲੱਗਦਾ।

यह भी पढ़े :-  Hasi Majak Comments

ਉਸ ਨੇ ਹੱਸਣ ਦੀ ਜਿੰਦ ਕੀਤੀ
ਮੈ ਬਹੁਤ ਹੱਸਿਆ। ..ਉਹ ਜਦ
ਬਗਾਨੇ ਹੋ ਗਏ ਸਾਨੂੰ ਰੋਣਾ ਨਾ ਆਇਆ।
................................................

ਪਤਾ ਨੀ ਉਹ ਰੱਬਾ  ਤੂੰ
ਮੈਨੂੰ ਕਿਸ ਕਰਮਾਂ ਦੀ ਸਜਾ ਦੇ
ਰਹੇ ਆ.....ਮੈ ਇਸ ਬਾਰੇ ਸੋਚ
ਸੋਚ ਕੇ ਥੱਕ ਗਿਆ ਆ।
..........................................................

ਆਉਣ ਵਾਲਾ Time ਤੇਰੇ
ਬਾਈ ਦਾ। ......ਦੇਖੀ ਬੱਲੀਏ।
.............................................


List of Top Punjabi Funny Desi Status and Comments for WhatsApp Facebook Sharechat Instagram youtube video. 





    

    




Welcome here, friends if you looking any Punjabi status, latest Punjabi quotes. funny Punjabi images.motivational status in Punjabi. punjabi girly status 2018, which you can send to your friends family members on whatsaap Instagram FB or any other social network side, we provide you all type status. our team make a timetable for all Indian Punjabi festival and update regularly. we happy that you love with punjabicommentsclub.com 

Please note, can't copy or upload for commercial use for a website or other platform.because our website data copyright from Google company and film writer association Mumbai.if you do this your website can be a blacklist from Google company.


 [ Tag ]

sachi baatein in hindi | sachi baatein status in hindi | sachi baatein in images hindi | punjabi status bebe bapu | hasi wale video | punjabi status sardari | sharechat punjabi | miss you status in punjabi language | sachi baate status in hindi | dukhi status punjabi | quotes on bapu in punjabi | sad sharechat pics in punjabi | share sad image coment punjabi | sarpanch status hindi | sharechat religious sikh | punjabi chakme status for facebook | sardari status for fb in punjabi | 


                                       .......................

0 comments: