Punjabi Ghaint Comments For ShareChat

ONE LINE :- ਪੰਜਾਬੀ ਹੁੰਦੇ ਨੇ ਘੈਂਟ...... ਤੇ ਦਿਸਦੇ ਨੇ ਘੈਂਟ..... ਕੰਮ ਕਰਦੇ ਨੇ ਘੈਂਟ.... ਕੁਝ ਇਸ ਤਰਾਂ ਦੇ ਪੰਜਾਬੀ ਘੈਂਟ ਸਟੇਟਸ ਪੇਸ਼ ਹਨ ਜੀ ਤੁਹਾਡੇ ਸੇਵਾ ਵਿੱਚ।  




ਕੋਈ  ਵੀ #Punjabi Ghanit Status ਕਾਪੀ ਕਰੋ ਤੇ  Share ਕਰੋ Whatsaap/Sharechat Facebook
and Instagram  ਤੇ.


ਪੜ੍ਹਾਇਆ  ਤਾਂ ਅਸੀ ਵੀ ਕਰ ਲੈਂਦੇ
ਜੇ ਅੰਗ੍ਰੇਜ਼ੀ ਤੇ ਮੈਥ ਨਾਂ ਹੁੰਦੇ।



ਪੜ੍ਹਾਇਆ  ਤਾਂ ਅਸੀ ਵੀ ਕਰ ਲੈਂਦੇ
ਜੇ  ਸਕੂਲਾਂ ਦੀਆ ਨਾਂ ਕੰਧਾਂ ਟੱਪਦੇ ।



ਪੜ੍ਹਾਇਆ ਤਾਂ ਅਸੀ ਵੀ ਕਰ ਲੈਂਦੇ
ਜੇ ਮੋਟਰਾਂ ਦੇ ਕੋਠਿਆਂ ਵਿੱਚ ਚੋਲੇ ਨਾ ਰੱਖੇ ਹੁੰਦੇ।


ਸੇਲੀ ਚਲੇ ਘੜੀ ਦੇ #Time ਵਾਂਗੂ
ਯਾਰ ਚੱਲਣ.... ਨੰਗਲ ਡੈਮ ਵਾਂਗੂ।



ਜੇੜੇ ਡਰਦੇ ਨੇ ਓ ਮੱਤ ਮਰਾ ਜਾਂਦੇ ਨੇ
ਜੇੜੇ ਜਿਗਰਾ ਰੱਖਦੇ ਨੇ ਉਹ ਅੱਤ ਕਰਵਾ ਜਾਂਦੇ ਨੇ।


ਰਬ ਕਰੇ ਮੇਰ
ਚੜ੍ਹੇ ਸੁੱਖ ਦੀ ਸੇਵਰ।


ਅੱਜ ਕੱਲ  ਝੂਠ  ਦਾ ਜ਼ਮਾਨਾ ਏ
ਸਚਾਈ ਅਕਸਰ ਲੋਕਾਂ ਦੇ ਕਾਲਜੇ ਫੂਕ ਦਿੰਦੀ ਆ।



ਹਰ ਰਿਸਤਾ ਦਿਲੋਂ   ਨਿਭਾਉਣ  ਦਾ ਨਤੀਜਾ ਏ
ਹਰ ਗਮ ਅਪਣਾਉਣਾ।


ਜੇ ਅਸੀ ਭੋਲੇ ਭਾਲੇ ਆਂ
ਤਾਂ ਕਿਸੇ ਤੌ ਡਰਦੇ ਵੀ ਨੀ।


ਅਪਣੀ life ਦਾ ਅਸੂਲ ਆ
ਜੇੜ੍ਹਾ ਕਰੂ ਅਪਣੇ ਨਾਲ ਚੰਗਾ ਉਹ ਆਪਣਾ ਯਾਰ ਆ
ਤੇ ਜੇੜ੍ਹਾ ਕਰੂ ਅਪਣੇ ਨਾਲ ਮਾੜਾ ਉਹ ਅਪਣਾ ਦੁਸਮਣ ਆ।


List of Top Punjabi Status and Comments. 







Team :- PunjabicommentsClub
Copywriter :- Film writer Association Mumbai.
Do not Sale without our permission.

Please like us on Social network side

https://www.facebook.com/J00SPREETKAURGILL
https://www.facebook.com/PUNJABICOMMENTSCULB
https://twitter.com/JaspreetkaurG16
https://twitter.com/pccjas
https://plus.google.com/u/0/+JASPREETKAUR 

Share  ..........ਕਰੋ....Comments  ..........ਕਰੋ.

SHARE THIS
Previous Post
Next Post