Funny Punjabi Jokes comments

ONE LINE :-   ਹੱਸਣਾ ਵੀ ਜਰਰੂ ਹੈ ........ਤੇ ਇਸ ਨੂੰ  ਸਿਹਤ ਦੀ ਦਵਾ ਮੰਨਿਆ ਜਾਂਦਾ ਹੈ,  ਕਈ ਲੋਕ ਸਵੇਰੇ  -ਸਵੇਰੇ  ਪਾਰਕਾਂ ਵਿਚ ਜਾ ਕੇ ਉੱਚੀ -ਉੱਚੀ ਹੱਸਦੇ ਹਨ ......ਮੈ ਵੀ ਤੁਹਾਡੇ  ਲਈ  ਕੁਝ  ਹਾਸੇ ਵਾਲੇ ਪੰਜਾਬੀ #Comments  ਲਿਖਣ  ਦੀ ਕੋਸਿਸ ਕੀਤੀ ਹੈ। ..ਉਮੀਦ ਕਰਦੀ ਹਾਂ ਤੁਸੀ ਇਹਨਾਂ ਨੂੰ ਪਸੰਦ ਕਰੋਗੇ ..ਲੋ ਜੀ ਫਿਰ ਪੇਸ਼ ਹਨ ਤੁਹਾਡੀ ਸੇਵਾ ਵਿਚ ਹਾਸੇ ਵਾਲੇ ਪੰਜਾਬੀ #Comments.ਕੋਈ  ਵੀ #Punjabi #Joke ਕਾਪੀ ਕਰੋ ਤੇ  Share ਕਰੋ Whatsaap/Sharechat Facebook
and Instagram  ਤੇ.        1):- ਇਕ ਮੁੰਡਾ ਆਪਣੇ ਸਾਥੀ ਨੂੰ ਕਹਿੰਦਾ 
              ਉਸ ਕੁੜੀ ਨੇ ਜਦ ਟੇਢਾ ਜਾ ਤੱਕਿਆ 
              ਸਾਡੀ ਜਾਂਨ  ਕੱਢ ਕੇ ਲੈ ਗਈ 
              ਤਾਂ ਸਾਥੀ ਬੋਲਿਆ ......." ਐਂਨੀ #Feeling ਨਾ ਲੈ 
              ਉਹ ਬਚਪਨ ਤੋਂ ਹੀ ਟੇਢਾ ਝਾਕ ਦੀਆ। 

        2):- ਮੇਰੀ ਘਰਵਾਲੀ ਕਹਿਦੀ .......ਦੂਰ ਹੋਣ ਨਾਲ ਪਿਆਰ ਵੱਧਦਾ ਹੈ
               ਫਿਰ ਕੀ ਸੀ ਆਪਾ ਪੇਕੇ ਭੇਜ ਤੇ।
        3):- ਕਹਿੰਦੀ  ਕਦੇ - ਕਦੇ  ਘੁੱਟ  ਕੇ ਗਲ ਲਾਉਣ ਨੂੰ  ਜੀ ਕਰਦਾ. 
               ਅਗੋ ਮੁੰਡਾ ਬੋਲਿਆ :- " ਦੇਖੀ ਕਤੇ .....ਮੇਰਾ ਗਲ ਹੀ ਨਾ ਘੁੱਟ ਦੀ । 

         4):- ਜੇੜ੍ਹਾ ਪੀਉ ਬੀੜੀ ਉਦੇ ਸੱਪ ਲੜੇ  ਨਾ ਕੀੜੀ।


         5):- ਜੇੜ੍ਹਾ ਖਾਉ  ਜਰਦਾ ਉਹ #100 ਸਾਲ ਨੀ ਮਾਰਦਾ।


         6):- ਜੇੜ੍ਹਾ ਪੀਉ  ਅੱਪੂ ਉਦੇ ਅੰਦਰ ਜਾ ਕੇ ਟੱਪੂ।
     

         7):- ਜੇੜ੍ਹਾ ਪੀਉ ਸ਼ਰਾਬ ਉਹ #Family ਕਰੂ ਖ਼ਰਾਬ।

         8):- ਬੁੜੀਆਂ  ਗੋਹਾ ਪੰਥ ਰਹੀਆਂ ਨੇ ਨਾਲ ਹੀ ਬਰਾਂਡੇ ਵਿਚ ਦੋ ਕੱਟੀਆਂ ਖੜ੍ਹਿਆ ਹਨ
                ਤੇ ਉਪਰ  ਪੱਖਾਂ ਚੱਲ ਰਿਹਾ ਹੈ.

               ਗੋਲਡੀ ਨਾ ਦਾ ਮੁੰਡਾ ਆਇਆ ਤੇ  ਬੋਲਿਆ......... " ਬੀਬੀ ਉਹ ਦੇਖ ਟੱਟੀ ਤੇ ਪੱਖਾ ਚੱਲ ਦਾ "।
               ਬੁੜੀ  ਬੋਲੀ .........." ਮਰਜਾਣੀ ਦੀਆ ਟੱਟੀ ਤੇ  ਨੀ .....ਕੱਟੀ  ਤੇ ਪੱਖਾਂ ਚੱਲ ਰਿਹੈ ।
         9):- ਅੱਜ ਤੋਂ 30 ਸਾਲ ਪਹਿਲਾ ਮਾਂ ਆਪਣੇ ਮੁੰਡੇ ਦਾ ਇਹ ਨਾ ਰੱਖਦੀ ਸੀ,  ਸੁਣਲੋ ਧਿਆਨ ਨਾਲ ।

             ਗੁੱਲਾ  ,ਚਿੜੀ   ਮੌਰ ,ਕੀਪਾ
             ਤਾਰਾ ,ਆਲੂ ,ਦਾਰਾ ,ਹਰੀ
             ਬਾਂਸ ,ਛੋਟਾ, ਕਾਲਾ ,ਗੋਰਾ,
             ਤੋਤੀ, ਬਾਂਦਰੀ |

     10 ):- ਤਿੰਨ ਅਮਲੀ ਬੱਸ ਵਿੱਚ ਚੜ੍ਹ ਕੇ ਡਰਾਈਵਰ ਕੋਲ ਆ ਕੇ ਬੈਠ  ਗਏ.
             #Bus #Conductor .....ਬਾਈ ਟਿਕਟ ?
           ਇਕ ਅਮਲੀ ........ਸਾਥੋਂ ਅਮਲੀਆਂ ਤੋਂ ਕੀ ਪੈਸੇ ਭਾਲ ਦਾ.
           ਡਰਾਈਵਰ ਨੇ ਅਚਾਨਕ ਬੱਸ ਰੋਕ ਲਈ.
           #Conductor ...ਬਾਈ ਕਿ ਗੱਲ ?
           ਡਰਾਈਵਰ .......ਬਾਈ ਬੰਦ ਹੋ ਗਈ ...ਧੱਕਾ ਲਾਉਣਾ ਪਾਉ।
           ਇਕ ਅਮਲੀ ........ਬਾਈ ਸਾਡੇ ਹੁੰਦੇ ਕੋਈ  ਟੇਂਸ਼ਨ ....ਅਸੀ  ਹੁਣੇ ਲਾਂਉਣੇ ਆ ਧੱਕਾ ....ਗਦਾ ਗਦ.
           ਤਿਨੋ ਥੱਲੇ ਉੱਤਰ ਗਏ।
           ਬਾਦ ਵਿਚ ਡਰਾਈਵਰ ਨੇ ਬੱਸ ਭਜਾ ਲਈ.
11):-   ਪਿੰਡ ਦੀ ਗਲੀ ਵਿਚ 5 ਬੰਦੇ ਬੈਠੇ ਗੱਲਾਂ ਕਰਦੇ ਨੇ।
           ਇਕ ਮੁੰਡੇ ਨੇ ਆਉਦੇ ਨੇ ਪੁੱਛਿਆ ?
           ਮੁੰਡਾ :- ਬਾਈ ਲਾਈਟ ਆ ਗਈ ?
           ਇਕ ਬੋਲਿਆ :-  ਕਿਉਂ .....ਹੱਥ ਲਾਉਣਾ ਤਾਰ ਨੂੰ।
       
 12):-  ਚਾਰ -ਪੰਜ  ਬੰਦੇ ਆਟਾ ਚੱਕੀ ਤੇ ਬੈਠੇ ਤਾਸ  ਖੇਲ ਰਹੇ ਨੇ.
          ਇੱਕ  ਉਠਿਆ ਤੇ ਬੋਲਿਆ :........'' ਚੰਗਾ ਬਾਈ .........ਮੈ ਚੱਲਦਾ ''
          ਦੂਜਾ  ਬੋਲਿਆ :....................   '' ਪਰ੍ਹਾਂ ਹੋ ਕੇ ਚੱਲੀ ........ਪ੍ਰਦੂਸ਼ਣ ਪੈਲਾਂ ਹੀ ਬਹੁਤ ਆ ''

       Team :- PunjabicommentsClub

Share  ..........ਕਰੋ....Comments  ..........ਕਰੋ.
SHARE THIS
Previous Post
Next Post