Baisakhi diyan lakh lakh vadhaiyan hon in punjabi

ONE LINE :-ਬੈਸਾਖੀ ਦਾ ਤਿਉਹਾਰ ਪੂਰੇ ਦੇਸ ਵਿਚ ਮਨਾਇਆ ਜਾਂਦਾ ਹੈ, ਇਸ ਦਿਨ ਕਿਸਾਨ ਕਣਕ ਦੀ ਫਸ਼ਲ ਨੂੰ ਕਟਦੇ ਹਨ ਅਤੇ ਪੰਜਾਬ ਵਿਚ ਇਸ਼ ਖੁਸ਼ੀ ਵਿਚ ਮੇਲੇ ਲੱਗਦੇ ਹਨ। 


The festival of Baisakhi is celebrated every where the country, on this day the farmers cut off wheat and there are happy fairs in Punjab. 


* ਕੋਈ  ਵੀ ਸਟੇਟਸ ਕਾਪੀ ਕਰੋ ਅਤੇ Share ਕਰੋ Whatsaap/ Sharechat Facebook ਤੇ * 


Baisakhi punjabi status and comments




1):- 14  ਤਾਰੀਕ ਦੀ ਬੈਸਾਖੀ ਸਾਰਿਆਂ ਨੂੰ 14 ਵਾਰੀ .............ਬੈਸਾਖੀ ਦੀਆਂ  ਵਧਾਈਆਂ |



2):-  ਹਰੇ ਤੋਂ ਸੁਨਹਿਰੀ ਹੋਇਆ ਕਣਕਾਂ ਦਾ ਰੰਗ ਹੈ......ਅਪ੍ਰੈਲ ਦੇ ਵਿੱਚ ਬੈਸਾਖੀ ਵੀ ਤਰੰਗ ਹੈ |



4) :-ਉਹ ਮੇਰੇ ਕਿਸਾਨ ਵੀਰੋ ਆ ਗਿਆ ਦਿਨ  14  ਤਾਰੀਕ ਦੀ ਬੈਸਾਖੀ ਦਾ ..........ਦਿਨ ਗਏ  ਕਣਕਾਂ ਦੀ ਰਾਖੀ ਦੇ



5): - ਅਪ੍ਰੈਲ ਦਾ ਮਹੀਨਾ ਆਇਆ ਬੈਸਾਖੀ ਦਾ ਤਿਉਹਾਰ ਆਇਆ ........ਲੋਕਾਂ ਨੇ ਖੁਸ਼ੀ ਮਨਾਹੀ  ਫਸ਼ਲਾਂ ਨੇ ਗਾਣਾ ਗਿਆ |



6) :- ਕਣਕ ਵਡ ਕੇ ਤੇ ਦਾਣੇ ਚੱਕ ਕੇ.............. ਚੱਲ ਚੱਲੀਏ ਬੈਸਾਖੀ ਦੇ ਮੇਲੇ ਵੀਰਾਂ. 



7) :- ਚੱਲ ਚੱਲੀਏ ਬੈਸਾਖੀ ਦੇ ਮੇਲੇ ..........ਮੁੰਡਾ ਤੇਰਾ ਮੈ ਚੱਕ ਲੁ ਸਰਦਾਰਨੀਏ.



8):- ਬੈਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ...........ਪੰਜਾਬ ਦੇ ਕਿਸਾਨਾਂ ਵੀਰਾਂ ਨੂੰ .



9):-ਬੈਸਾਖੀ ਦਾ ਤਿਉਹਾਰ ਆਇਆ .............ਨਵੇਂ ਸਾਲ ਦਾ ਸੁਨੇਹਾ ਲੈ ਕੇ ਆਇਆ.



10) :- ਬੈਸਾਖੀ ਦਾ ਤਿਉਹਾਰ ਆਇਆ ........ਕਣਕਾਂ ਨੂੰ ਪਈਆਂ ਵਾਢੀਆਂ ......ਸਾਰਿਆਂ ਨੂੰ ਬੈਸਾਖੀ ਦੀਆਂ ਵਧਾਈਆਂ.



11 ) :-ਬੈਸਾਖੀ ਆਈ  ਬੈਸਾਖੀ  ਆਈ............... ਕਣਕਾਂ ਦਾ ਰੰਗ ਪੀਲਾ ਲਿਆਏ



12):- ਬਾਰੀ ਵਰਸ਼ੀ ਖਟਣ ਗਿਆ ਸੀ ......ਖਟਕੇ ਲਿਆਂਦੀ ਆਰੀ ਸਾਰਿਆਂ ਨੂੰ ਬੈਸਾਖੀ ਦੀਆਂ  ਵਾਰੀ ਵਾਰੀ ਵਧਾਈਆਂ



13) :-  ਚੇਤੇ ਤੁਸੀਂ ਕਰੋ ਜੀ ਗੁਰੂ ਦੇ ਵੇਲੇ ਨੂੰ ਆਓ ਸਾਰੇ ਚੱਲੀਏ ...........ਬੈਸਾਖੀ ਦੇ ਮੇਲੇ ਨੂੰ.



14):-ਉਹ ਕਣਕ ਦੇ ਖੇਤਾਂ ਦੇ ਮਹਿਕ ਉਹ ਬੱਲੀਆਂ ਦੇ ਖੜਕਣ ਦੀਆਂ ਅਵਾਜ਼ਾਂ ਬੜੀਆਂ ਯਾਦ  ਆਉਣ ਗਇਆਂ ਸਾਰਿਆਂ ਨੂੰ  ਬੈਸਾਖੀ ਦੀਆਂ ਵਧਾਈਆਂ.



15):-  ਅੱਜ ਬੈਸਾਖੀ ਦਾ ਦਿਨ ਹੈ ਚੜ੍ਹਿਆ........... ਉਹ ਜੱਟਾ ਮੁੱਕ ਗਈ ਤੇਰੀ ਕਣਕ ਦੀ ਰਾਖੀ ਹੈ . 

List of Some Sardarni Whatsaap Status.

Jatti Punjabi Whatsaap Status

sardarni lambardarni punjabi status

Jatti Punjabi Whatsaap Status 




Team :- PunjabicommentsClub

Share  ..........ਕਰੋ....Comments  ..........ਕਰੋ.



SHARE THIS
Previous Post
Next Post