Jatti Punjabi Whatsaap Status

ONE LINE :- TOP 14 JATTI WHATSAAP PUNJABI STATUS.


* ਕੋਈ  ਵੀ ਸਟੇਟਸ ਕਾਪੀ ਕਰੋ ਅਤੇ Share ਕਰੋ Whatsaap/ Sharechat ਤੇ * 


Jatti Punjabi Whatsaap Status



1.ਹਾਈ ਹੀਲ ਤੋਂ ਭਾਬੀ ਸਾਡੀ ਤੋਬਾ ਕਰਦੀ ਆ.....ਪਰ  ਜੁੱਤੀ ਪੰਜਾਬੀ ਨੂੰ ਪਸੰਦ ਕਰਦੀ ਆ.


2.ਸੱਪ ਦਾ ਭੁਲੇਖਾ ਪਵੇ ਮੇਰੀ ਗੁੱਤ ਦਾ ......... ਬੁਰਾ ਹਾਲ ਹੋਇਆ ਪਿੰਡ ਦੇ ਸਪਰੇ ਦਾ.

3. JATTI  ਦੇ ਪਤਲੇ ਸਰੀਰ ਤੇ ਗੁੱਤ ਫਿਰੇ ਬੱਲ ਖਾਂਦੀ.

4. ਤੁਰੀ ਫਿਰਦੀ ਆ  ਹਾਈ ਹੀਲ ਪਾਈ...ਪਰ ਇਸ਼ ਵਿਚ ਕੋਈ ਸੱਕ ਨੀ ਤੂੰ ਤੁਰਦੀ ਆ ਡਿਗ ਡਿਗ ਕੇ.

5. ਮੇਰਾ ਦਿਲ ਵਿਚ ਪਾਪ ਨੀ ਸੋਹਣਿਆ .......... ਪਰ ਮੈਨੂੰ ਤੇਰਾ ਤੇ ਯਕੀਨ ਨੀ ਸੋਹਣਿਆ.

6. ਉਹ ਮੇਰਾ ਕਿ ਧਿਆਨ ਰੱਖੇਗਾ........... ਜਿਸ ਨੂੰ ਮੇਰੇ  ਪੰਜਾਬੀ ਵਿਰਸੇ ਦਾ ਧਿਆਨ ਨੀ.

7. JATTI  ਸੱਭ  ਗੱਲਾਂ ਫੇਸਬੁੱਕ ਤੇ SHARE ਕਰਦੀ ਆ .......ਪਰ ਦਿਲ ਦੀ ਗੱਲ ਨੀ.

8  JATTI. ਕਰਦੀ ਆ ਵਿਸ਼ਵਾਸ਼ ਤੇਰੇ ਤੇ ............ਦੇਖੀ ਕੇਤੇ ਤੋੜ ਨਾ ਦੀ.

9. JATTI   ਕਾਲਜ ਜਰੂਰ ਜਾਂਦੀ ਆ ........... ਪਰ ਸੋਸ਼ਲ ਮੀਡੀਆ ਤੇ ਨੇ ਆਉਦੀ.

10. ਐਂਵੇ ਨਾ ਦੇਖੀ ਜਾ ਮੁੰਡਿਆਂ ...............ਤੇਰੇ ਏਨੀ ਓਕਾਤ ਨੀ.

11. JATTI ਦਾ ਪਿਆਰ ਸੱਬ ਤੋਂ  ਨਿਰ੍ਹਾਲਾਂ ............ ਪਰ ਕਰਦੀ ਆ ਕਦੇ ਕਦੇ.


12.ਮੈ ਧੀ ਹੈ ਲੰਬੜਦਾਰਾਂ ਦੀ............ ਦੇਖੀ ਕੇਤੇ ਪੰਗਾ ਨਾ ਲੈ ਬੈਠੀ.

13.ਮੈਨੂੰ ਬਹੁਤਾ ਬੋਲਣਾ ਆਉਦਾ ਨੀ .........  ਪਰ ਚੁੱਪ ਕਾਰਵਣਾ ਜਾਣਦੀ ਆ.   

14. JATTI ਦਾ ਮਾਸੂਮ ਜਿਯਾ ਚਾਹੇਰਾ ਕਦੀ ਵੀ ਵਿਗੜ ਸਕਦਾ ਹੈ ....ਮੁੰਡਿਆਂ ਬਚ ਕੇ ਰਹੀ.




Friends, If you like this Post then Please Do not forget share with friends, and if you like this article than please comments please friends.

Team :- PunjabicommentsClub


Share  ..........ਕਰੋ....Comments  ..........ਕਰੋ.







SHARE THIS
Previous Post
Next Post