Thursday, 14 December 2017

Father Punjabi status Je Pair ch Bapu Di Jutti | bebe bapu

This article protected by dmca |यह लेख dmca द्वारा संरक्षित है | ਇਹ ਲੇਖ ਡੀਐਮਸੀਏ ਦੁਆਰਾ ਸੁਰੱਖਿਅਤ ਕੀਤਾ ਗਿਆ ਹੈ.

Father Punjabi status Je Pair ch Bapu Di Jutti | bebe bapu

ਜ਼ਿਮੇਵਾਰੀ/उत्तरदायित्व/responsibility/ जिम्मेदारी ਇਕ ਅਜਿਹਾ ਅਹੁਦਾ ਜਿਸ ਨੂੰ  ਪ੍ਰਾਪਤ ਕਰਨ ਵਾਲਾ ਕੋਈ ਵੀ ਹੋਵੇ ਉਹ ਇਕ ਤਰਾਂ ਦਾ ਮੋਢੀ ਬਣ ਜਾਂਦਾ ਹੈ.ਘਰੇ ਜਾ ਬਾਹਰ ਕੋਈ ਵੀ ਕੰਮ ਕਰਨਾ ਹੋਵੇ ਉਸ ਮੋਢੀ ਦੀ ਸਲਾਹ advice ਨਾਲ ਜਾ ਫਿਰ ਕਹਿ ਲੋ ਕਿ ਉਸ ਦੀ ਇਜਾਜ਼ਤ permission अनुमति  इजाज़त ਤੋਂ ਬਿਨਾ ਨੀ ਕੀਤਾ ਜਾ ਸਕਦਾ,ਆਪਣੀ ਹਰੇਕ ਨੀਤੀ policy ਘਰ ਦੀ ਜਾ ਬਾਹਰ ਦੀ ਲਈ ਉਹ ਆਪ ਜ਼ਿਮੇਵਾਰ responsibility ਹੋਵੇਗਾ.           ਜ਼ਿਮੇਵਾਰ ਦਾ ਅਹੁਦਾ  ਸਫਲ / sucess / safal ਤਾ ਹੋਵੇਗਾ,ਜੇਕਰ ਜ਼ਿਮੇਵਾਰ ਵਿਅਕਤੀ ਜਾ ਇਸਤਰੀ men or women ਦੇ ਨਾਲ ਦੇ ਉਸ ਹਰ ਫੈਸਲੇ ਦਾ ਸਮਰਥਨ ਕਰਨ ਹਰੇਕ ਕਾਰਜ ਲਈ ਸਲਾਹ ਮਸ਼ਵਰਾ ਕਰਨ.ਘਰ ਵਿਚ mother/maa ਜਾ ਬਾਪ / father / bapu ਬਾਹਰ ਜਿਥੇ ਅਸੀਂ ਕੰਮ ਕਰਦੇ ਹੈ ਓਥੇ ਦਾ ਮਾਲਕ owner ਮੋਢੀ ਹੁੰਦਾ ਹੋਵੇਗਾ।


यह भी पढ़े 

Father Days Quotes images Share chat bebe bapu status Father Punjabi status" ਜੇਕਰ ਬਾਪੂ  ਦੀ ਜੁੱਤੀ ਪੁੱਤ ਦੇ ਪੈਰੀ ਆਉਣ ਲੱਗ ਪਾਵੇ
ਤਾਂ ਉਸ ਨੂੰ ਆਪਣੇ ਬਾਪੂ ਦੀ ਜ਼ਿਮੇਵਾਰੀ ਦਾ ਭਰ ਚੁੱਕਣ
ਲਈ ਉਸਦੀ ਮਦਦ ਕਰਨੀ ਚਾਹੀਦੀ ਆ ਭਾਈ "

" Jēkara bāpū  dī jutī puta dē 
pairī  aoun lag pāvē 
tāa us nū āpaṇē bāpū dī
zimibari dā bhaar chukan 
lay us dee madada kara
nee chahidi aa" 


ਜ਼ਿਮੇਵਾਰੀ ਚੁੱਕਣ ਵਾਲਾ ਉਸ ਜ਼ਿਮੇਵਾਰੀ ਦੇ ਕਾਬਲ ਹੋਣਾ ਜਰੂਰੀ / jaruri ਹੈ, ਉਸ ਨੂੰ ਸਮਾਜਦਾਰ samajdar ਤੇ ਦੂਰਦਰਸ਼ੀ ਹੋਣਾ ਚਾਹੀਦਾ ਹੈ. ਉਸ ਅੰਦਰ ਦੀਯਾ / ਪਿਆਰ/piyar ਇਜ਼ਤ ਆਦਿ ਗੁਣ ਹੋਣੇ ਲਾਜਿਮੀ ਹਨ। ਗੱਲਾਂ ਵਿਚ bato mein ਵਜ਼ਨ ਹੋਣਾ ਚਾਹੀਦਾ ਹੈ, ਉਹ Shortcut ਤੌ ਪ੍ਰਹੇਜ ਕਰੇ ਦੂਰ ਦਰਸ਼ੀ ਸੋਚ ਵਾਲਾ ਇਨਸਾਨ ensaan  ਹੋਵੇ। ਕਿਸੇ ਦਾ ਸਹਾਰਾ ਨਾ ਭਾਲਣ ਵਾਲਾ ਹੋਵੇ।


ਸਹੀ ਕੰਮ ਦੀ ਜ਼ਿਮੇਵਾਰੀ ਹਮੇਸ਼ਾ ਬੰਦੇ ਨੂੰ ਕਾਮਜਾਬ ਕਰਦੀ ਹੈ ਉਸਦੀ ਸੋਚ / ਸਖਸ਼ੀਅਤ ਨੂੰ ਨਿਖਾਰਦੀ ਹੈ ਅਤੇ ਉਸਨੂੰ ਹੌਸਲਾ ਵੀ ਦੰਦੀ ਹੈ ਕਿ ਉਹ ਇਸ ਕੰਮ ਨੂੰ ਵਧੀਆ ਤਰੀਕੇ ਨਾਲ ਕਰ ਸਕੇਗਾ,ਜ਼ਿਮੇਵਾਰੀ ਉਸ ਕੰਮ ਦੀ ਲਾਓ ਜਿਸ ਵਿਚ ਤੁਹਾਨੂੰ ਆਉਣ ਵਾਲੇ ਸਮੇਂ ਵਿਚ ਕੋਈ  ਪੇਰਸ਼ਾਨੀ ਦਾ ਸਮਾਣਾ ਨਾ ਕਰਨਾ ਪਾਵੇ.


1.ਭਾਵੇ ਕਿਸੇ ਤਾਰਾ ਦੀ ਧੋਖਾ ਧੜੀ ਜਾ ਵਿਤਕਰਾ ਨਾ ਹੋਵੇ

2.ਕਿਸੇ ਵੀ ਕੰਮ ਦੀ ਜ਼ਿਮੇਵਾਰੀ ਲੈਣ ਤੌ  ਪਹਿਲਾ ਉਸ ਬਾਰੇ ਸੋਚੋ ਪਰਖੋ


ਕੁਝ  ਘਟੀਆ ਲੋਕ ਉਚਾਈਆਂ ਤੇ ਪਹੁੰਚ ਕੇ ਆਪਣੀ ਔਕਾਤ ਭੁੱਲ ਜਾਂਦੇ ਨੇ ਉਨ੍ਹਾਂ ਵਿਚ ਹੰਕਾਰ ਬੜ ਜਾਂਦਾ ਹੈ ਜੋ ਹਮੇਸ਼ਾ ਉਨ੍ਹਾਂ ਨੂੰ ਲੈ ਡੁੱਬਦਾ ਹੈ.
ਦੂਜੇ ਪਾਸੇ / on the other hand ਕੁਝ ਲੋਕ ਕਾਮਜਾਬ ਹੋਣ ਤੋਂ ਬਾਅਦ ਵਿਚ ਮੇਹਨਤ  ਕਰਨਾ ਛੱਡ ਜਾਂਦੇ ਹਨ ਮਤਲਬ ਕਿ ਰੱਜ ਗੇ.ਅਜੇ ਲੋਕ ਜਿਨਾਂ ਭੁੱਖ ਨੀ ਰਹਿਦੀ ਉਹ ਛੇਤੀ ਕੰਗਾਲੀ ਵੱਲ ਚਲੇ ਜਾਂਦੇ ਨੇ  ਹਮੇਸ਼ਾ ਸਿੱਖਦੇ ਰਹਿਣਾ ਜ਼ਿੰਦਗੀ ਦਾ ਅਸੂਲ ਆ ਭਾਈ.ਆਪਣੇ ਆਪ ਨੂੰ ਕਿਸੇ ਖੇਤਰ ਵਿਚ ਨਾਪੁਨ ਨਾ ਸਮਜੋ ਹਮੇਸ਼ਾ ਸਿੱਖਦੇ ਰਹੋ ਜ਼ਿੰਦਗੀ ਹਰ ਕਦਮ ਤੇ ਕੋਈ ਨਾ ਕੋਈ ਸਿੱਖਿਆ ਜਰੂਰ ਦੇਂਦੀ ਆ,ਬੱਸ ਲੋੜ ਹੈ ਉਸਨੂੰ ਸਮਝਣ ਦੀ ਹੰਕਾਰੇ ਬੰਦੇ ਦੇ ਡਰ ਨਾਲ ਇਜ਼ਤ ਹੁੰਦੀ ਆ ਪਿਆਰ ਨਾਲ ਜਾ ਦਿਲ ਤੌ ਨਹੀਂ


ਹਰੇਕ ਆਦਮੀ/ aadmi  ਜ਼ਿਮੀਵਾਰ ਹੀ ਹੈ ਜੇਕਰ ਉਹ  ਦੂਜਿਆਂ ਦੀ ਮਜਬੂਰੀ ਨੂੰ ਸਮਝੇ ਉਸ ਦੀ ਮੁਜਬੂਰੀ ਨੂੰ ਸਮਝ ਕੇ ਉਸ ਗਰੀਬ ਦੀ ਮਦਦ ਕਰੇ,ਦੂਜੀ ਗੱਲ ਲੋੜ ਜੋ ਕਦੇ ਵੀ ਕਿਸੇ ਨੂੰ ਵੀ ਪੈ ਸਕਦੀ ਆ ਇਸ ਲਈ ਹਰੇਕ ਦੀ ਲੋੜ ਪੈਣ ਤੇ ਮਦਦ ਕਰੋ ਕਿ ਪਤਾ ਕਦੋਂ ਕਿਸ ਦੀ ਕਦੋਂ ਲੋੜ ਪੈ ਜਾਵੇ ਭਾਈ.


ਸੱਭ ਤੌ ਪਹਿਲਾਂ ਗੁਰੂ ਮਾਤਾ ਪਿਤਾ  ਹਨ  ਇਹ ਸਾਨੂ ਚੱਲਣਾ ਬੋਲਣਾ ਸ਼ਾਖੋਂਦੇ ਹਨ ਸਾਡੇ ਮੁਢਲੇ ਸਹਾਇਕ ਨੇ ਤੇ ਆਪਣੇ ਪਰਿਵਾਰ ਪ੍ਰਤੀ ਪੂਰੀ  ਜ਼ਿਮੇਵਾਰੀ ਨਿਭਾਉਂਦੇ ਹਨ. ਓਹਨਾ ਤੌ ਬਾਅਦ ਵਿੱਚ ਮਾਸਟਰ ਆਉਦੇ ਨੇ ਜੋ ਸਾਡੇ ਦੂਜੇ ਮਾਤਾ ਪਿਤਾ ਨੇ ਤੇ  ਅਗਲੀ ਸਿਖਿਆ ਉਹ ਦੰਦੇ ਹਨ  ਤੇ ਬਾਅਦ ਵਿਚ ਅਸੀਂ  ਦੁਨੀਆਂ ਦਾਰੀ ਤੌ ਬਹੁਤ ਕੁਝ ਸਿੱਖਦੇ ਆ.

ਇਕ ਅਸਲੀ ਲੀਡਰ ਉਹ ਬੰਦਾ ਜੋ ਆਪਣੀ ਜ਼ਿਮੇਬਾਰੀ ਨੂੰ ਸਮਝੇ ਤੇ ਉਸ ਨੂੰ ਚੰਗੀ ਤਰਾਂ ਨਿਭਾਏ ਓਹੀ ਤਾਰੀਫ਼ ਦੇ ਕਾਬਿਲ ਆ ਜੋ ਤਾਰੀਫ਼ ਵਾਲੇ ਕੰਮ ਕਰੇ ਆਪਣੇ ਕਰਮਾਂ ਸ਼ਬਦਾਂ ਤੇ ਸੱਚਾ ਰਹੇ.


दोस्तों जिम्मेवारी एक ऐसा पद जिसे प्राप्त करने वाला कोई भी हो वह एक तरह से मोहरी हो जाता है. घर का Ghar ka बाहर का कोई भी जरूरी jaruri कार्य करने के लिए उसकी आज्ञा लेनी जरूरी होगी, वह  हर नीति policy घर की or  बाहर की के लिए खुद जिम्मेवार ज़िम्मेदार होगा.हर एक फैसला उसके उत्तर दायित्व की अपेक्षा लेता है, जिम्मेदारी का पद सफल तभी होगा,  यह फिर कह लो की उस व्यक्ति यह औरत women का फैसला सफल होगा यह फिर कह लो स्टाफ staff उसके साथ सलाम मशवरा करें उसका समर्थन करें. 

"अगर पिता का जूता बेटे के पांव में आने लगे 
तो उसे समझ लेना चाहिए की उसके पिता
को अब सहारे की जरूरत है।"


जिम्मेदारी उठाने वाला जिम्मेदारी उठाने के काबिल होना चहिए, उसे समझदार और दूरदर्शी होना जरूरी है, उसके अंदर दया | कृपा | इज्जत माफी आदि गुण उसके अंदर लाजमी हो, उसकी हर बात | हर लब्ज में वजन होना चाहिए.


जो किसी के आगे हिम्मत हार कर हाथ ना फैलाऐ कामयाब होने के लिए समझदारी से लिया सही फैसला सफलता का कारण बनता है और व्यक्ति की शख्सियत को निखारता है. जिम्मेदारी उस काम की ले जिसमें आने वाले समय में आप को किसी परेशानी problems का सामना ना करना पड़े. 


जिम्मेदार व्यक्ति किसी के साथ कोई भेदभाव ना करें और काम लेने से पहले उसके  परिणामों के बारे में सोचें.कुछ लोग ऊंचाइयों पर पहुंच कर अपनी औकात भूल जाते हैं उनके अंदर अंहकार का जन्म हो जाता है और उन्हें ले डूबता है 


दूसरी तरफ कुछ लोग सफल होने के बाद मेहनत करना छोड़ देते हैं मतलब कि उन्हें सफलता की भूख नहीं रहती वह लोग जल्दी ही कंगाल हो जाते हैं  हमें हमेशा सीखते और आगे बढ़ते रहना चाहिए और यही जिंदगी का एकमात्र उद्देश्य है.


ऐसे कार्य करें जीवन में जिन को मुख्य रखते हुए लोग आपकी  दिल से इज्जत करें और हमें औरों की मजबूरी को समझना चाहिए जरूरत के समय उनकी सहायता करना चाहिए. 


सबसे पहले गुरु माता - पिता है जो हमें बोलना और चलना सिखाते हैं और जिंदगी में आगे बढ़ना सिखाते हैं.बाद में मास्टर हमें आगे शिक्षा देते हैं और आगे चलकर हम दुनिया-दारी से बहुत कुछ सिखाते हैं 


एक असली लीडर वह आदमी/औरत है जो अपनी जिम्मेदारी को समझें उसे अच्छी तरह से निभाऐ वहीं तारीफ के काबिल है जो तरीफ वाले कार्य करेंं।
  

---------------

Please like our Social Networking Page.

i love bebe bapu status in punjabi | bebe bapu status in punjabi language |bebe bapu punjabi shayari |bebe bapu in punjabi language | punjabi whatsapp status on bapu | bebe bapu status in hindi |bebe bapu status download | bebe bapu status in punjabi video | sachi baatein in hindi | sachi baatein status in hindi | sachi baatein in images hindi |punjabi status
   


0 comments: