Saturday, 30 March 2019

ਪੰਜਾਬੀ ਦੁਖੀ ਸਟੇਟਸ 4 ਲਾਈਨਜ਼ ਵਿੱਚ ਪੜੋ | Punjabi Status

ਸਤਸ਼੍ਰੀਅਕਾਲ ਜੀ ਸੱਭ ਨੂੰ | नमस्कार मित्रों आपका हार्दिक स्वागत है। Welcome Here| 

Funny joke Punjabi | funny joke for youtube  | funny joke for girlfriend


Introduction 

ਦੋਸਤੋ [ Dosto/Friends ] ਜੇਕਰ ਤੁਸੀਂ ਇਸ website ਨੂੰ ਦਿਲੋਂ ਪਿਆਰ [ Love / Pyar ]  ਕਰਦੇ ਹੋ ਜਾ ਫਿਰ ਆਪਣੀ ਮਾਂ ਬੋਲੀ [ Maa boli punjabi ] ਨੂੰ ਦਿਲੋਂ ਪਿਆਰ ਕਰਦੇ ਹੋ ਤਾਂ ਵੈਬਸਾਈਟ [ website ] ਨੂੰ ਵੱਧ ਤੌ ਵੱਧ Share ਕਰੋ ਜੀ, ਮੈ ਤੁਹਾਡਾ ਦਿਲੋਂ ਧੰਨਵਾਦ [ Thanks / Dhanvaad ] ਕਰਦੀ ਹਾਂ। 



ਪਿਆਰ [ love ] ਹਰ ਇਕ ਨੂੰ ਹੁੰਦਾ ਹੈ, ਅੱਜ ਦਾ ਸਮਾਂ [ Aaj ka Time ] ਉਹ ਸਮਾਂ ਹੈ ਕਿ ਮੁੰਡੇ ਦੀ ਸਕੂਲ [ School ] ਵਿਚ ਜਾ ਫਿਰ ਕਾਲਜ [ College ] ਵਿਚ ਕਿਸੇ ਨਾ ਕਿਸੇ ਕੁੜੀ [ Kuri ] ਨਾਲ ਗੱਲ ਬਾਤ [ Gallbaat ] ਜਰੂਰ ਹੁੰਦੀ ਹੈ 


ਇਸ ਵਿਚ ਜਦੋ ਦੋਨਾਂ ਦਾ ਦਿਲ ਟੁੱਟਦਾ [ Dil tutda ] ਹੈ ਤਾਂ ਦੁਖੀ ਪੰਜਾਬੀ ਸਟੇਟਸ [ Dukhi punjabi status ] ਦੇ ਨਾਲ ਅਸੀ ਆਪਣੇ ਆਪ ਨੇ ਤਸੱਲੀ ਦੇਂਦੇ ਹੈ. ਅਸੀ ਵੀ ਪੰਜਾਬੀ ਵਿਚ ਕੁਝ ਸ਼ਾਇਰੀ [ Punjabi shayari status in punjabi ] ਦੀਆ ਦੋ ਚਾਰ ਲਾਈਨਜ਼ [ Two line punjabi status ] ਲਿਖ ਕੇ ਤੁਹਾਡੀ ਸੇਵਾ ਵਿਚ ਪੇਸ਼ ਕੀਤੀਆਂ ਹਨ.ਸਾਨੂ ਪੂਰੀ ਉਮੀਦ ਹੈ ਕਿ ਤੁਸੀਂ  ਜਰੂਰ ਪਸੰਦ ਕਰੋਗੇ।


punjabi status canada | punjabi status chandigarh | punjabi status desi
https://www.punjabicommentsclub.com





ਦਿਲ ਦੀ ਇਕ ਨੁੱਕਰੇ  ਵਿਚ 
ਮੈ ਤੇਰੀ ਯਾਦ ਵਸਾਈ ਏ  
ਬਾਕੀ ਸਾਰਾ ਦਿਲ ਪੀੜਾਂ ਨੇ 
ਛਲੀ ਕਰ ਛੱਡਿਆ। 


Read Also Click on:-  Punjabi vich love status


ਹਾਲੇ ਵੀ ਇੰਤਜਾਰ ਹੈ  ਕਿਸੇ ਆਪਣੇ ਦਾ ਸਾਨੂੰ 
ਉਹ ਆਵੇ ਸਾਡੇ ਨਾਲ ਕਦੇ ਗੁਪਤ ਗੂ  ਤਾ ਕਰੇ। 


ਇਸ਼ਕ ਇਕ ਐਸੀ ਸੈ 
ਜਿਸ ਨੂੰ ਲੋਕ ਪੂਜਦੇ ਵੀ ਰੱਬ 
ਵਾਂਗ ਤੇ 
ਬਦਨਾਮ ਵੀ ਰਬ ਵਾਂਗ 
ਕਰਦੇ ਨੇ 



Click on :- दुनिया की सबसे दर्द भरी शायरी


ਸਾਡੇ ਇਕ ਵੀ  ਸੁਨੇਹੇ ਦਾ ਜਵਾਬ ਨਈਓਂ 
ਆਇਆ ਇਕ ਹੋਰ ਸ਼ਾਮ ਮੁੱਦਤਾਂ ਦੇ ਬਾਅਦ 
ਢਲ ਗਈ। 


ਦੇਖੀ ਮੁੱਖ ਨਾ ਫੇਰ ਲਈ 
ਕੰਚ ਤੋਂ ਨਰਮ ਏ ਦਿਲ ਤੇਰੇ ਸੱਜਣ ਦਾ। 



Read Also:- Waheguru Punjabi Sharechat Images


ਇਕ ਆਸ ਤੇ ਜਿੰਦਾ ਹਾਂ 
ਮੈ ਇਕ ਵਿਸਵਾਸ਼ ਤੇ ਜਿੰਦਾ ਹਾਂ। 


ਮੇਰੇ ਵੱਸ ਨੀ ਰੈ ਦਾ  ਜਦ ਚੇਤੇ 
ਤੂੰ ਆਵੇ ਮੇਰੇ ਕਾਲਜਾਂ ਫਟ 
ਜਾਂਦਾ 
ਜਦ ਤੂੰ ਚੇਤੇ ਆਵੇ। 


Read Also Click on:- Mother Day Quotes in punjabi 


ਸਾਡੇ ਸਾਰਾ ਦੇ ਰੁੱਖ ਓਦੋਂ ਸੁਕੇ ਸੱਜਣਾ 
ਸਾਡੇ ਹੰਜੂ ਅਤੇ ਸਾਹ ਜਦੋ ਮੁੱਕੇ ਸੱਜਣਾ
ਤੇਰੀ ਯਾਦ ਵਿਚ ਪਲ ਪਲ ਮੌਤ ਦੇ ਸਾਮਾਨ 
ਅਸੀਂ ਸਿਖਰ ਦੁਪਰੇ ਜਦੋ ਲੁਟੇ ਸੱਜਣਾ। 


ਸਾਡੇ ਪੱਲੇ ਨਹੀਓ ਕੱਖ 
ਤੇਰੀ ਯਾਦ ਤੌ ਬਿਨਾ 


Read Also Click on :-  Miss u Punjabi Status


ਸਾਡੇ ਵਿਚ ਤੂੰ ਗ਼ਲਤੀਆਂ ਹਰ ਪਲ 
ਕੱਢਦਾ ਰੈਨਾ ਏ 
ਪਰ ਸਾਡੇ ਅੱਲੇ ਜਖਮ ਨਾ ਤੈਨੂੰ 
ਨਜ਼ਰੀ ਆਉਂਦੇ ਨੇ। 

List of Top Punjabi Status and Comments. 👎

jatti punjabi status 

Punjabi desi jugad 

bhagat singh shayari in punjabi 

sat sri akal punjabi comments

Time of respect

punjabi status aaj kal husan waliye

happy new year 2019

truth punjabi status

------------------------------------------------------------------------------------

Welcome here, friends if you looking any Punjabi status, latest Punjabi quotes. funny Punjabi images.motivational status in Punjabi. punjabi girly status 2018, which you can send to your friends family members on whatsaap Instagram FB or any other social network side, we provide you all type status. our team make a timetable for all Indian Punjabi festival and update regularly. we happy that you love with punjabicommentsclub.com 


Please note, can't copy or upload for commercial use for a website or other platform.because our website data copyright from Google company and film writer association Mumbai.if you do this your website can be a blacklist.

***********************************************************

{ Tag ]

punjabi status 2019 | status new | sad | love | for girls | attitude | sardari | in english | song | on yaari | romantic | images | for friends | for instagram | for brother | lyrics | fb | punjabi | att | punjabi status app | attitude 2019 | about life | army | punjabi status attitude wale | punjabi status apk | punjabi status attitude boy lyrics | punjabi status brotherhood | punjabi status boy |punjabi status bebe bapu | punjabi status bullet | punjabi status black | punjabi status background | punjabi status breakup | punjabi status bewafa | punjabi status best friend | punjabi status bullet wala | punjabi status babbu maan | punjabi status canada | punjabi status chandigarh | punjabi status desi | punjabi status dp | punjabi status dosti | punjabi status dj punjabi status download mp3 | punjabi status gaddi | punjabi status guru ji | punjabi status gud morning | punjabi status happy birthday punjabi status hd | punjabi status happy | punjabi status heart touching | punjabi status hit | | punjabi status hate love|








0 comments: