Sunday, 20 January 2019

Punjabi status yaari | Punjabi ghaint status 2019

ਸਤਸ਼੍ਰੀਅਕਾਲ ਜੀ ਸੱਭ ਨੂੰ 
नमस्कार मित्रों आपका हार्दिक स्वागत है।
Welcome Here.



ਕਹਿਦੇ ਨੇ ਕਿ ਸੱਚਾ ਦੋਸਤ ਲੱਭਣ ਤੇ ਵੀ ਨੇ ਲੱਭਦਾ , ਇਹ ਗੱਲ ਸਹੀ ਵੀ ਆ, ਜੇ ਸਾਨੂੰ ਕੋਈ ਬੁਰੀ ਆਦਤ ਲੱਗ ਜਾਵੇ ਤਾ ਸਾਡੇ ਘਰ ਵਾਲੇ ਅਕਸ਼ਰ ਆਖਦੇ ਨੇ ਕਿ ਇਸ ਗੰਦੀ ਆਦਤ ਇਸ ਨੇ ਆਪਣੇ ਦੋਸਤ ਕੋਲੋਂ ਸਿੱਖੀ ਹੋਣੀ ਆ ,

ਮਨ ਲੀਏਏ ਕਿ ਅਸੀਂ ਉਸ ਕੋਲੋਂ ਨੀ ਸਿੱਖੀ ਪਰ ਗੱਲਾਂ ਫਿਰ ਵੀ ਦੋਸਤ ਨੂੰ ਪੈ ਹੀ ਜਾਂਦੀਆਂ ਨੇ , ਆਖਦੇ ਨੇ ਕਿ ਜਿਸ ਦਾ ਭਰਾ ਨੀ ਹੁੰਦਾ ਜੇ ਉਸ ਦਾ ਦੋਸਤ ਚੰਗਾ ਹੋਵੇ ਤਾ ਭਰਾ ਦੀ ਕਮੀ ਪੂਰੀ ਹੋ ਜਾਂਦੀ ਆ। 
aman01 ਵੈਸੇ  ਤਾ ਪਤਾ ਨੀ ਭਾਈ ਸਾਡੇ ਰੋਜ਼ ਕਿੰਨੇ ਦੋਸਤ ਬਣਦੇ ਨੇ ਹਰ ਰੋਜ਼ ਪਰ ਏਨਾ ਵਿੱਚੋ ਕੁਝ ਹੀ ਦੋਸਤ ਹੁੰਦੇ ਨੇ ਜੋ ਤੁਹਾਡੇ ਦੁੱਖ ਸੁਖ ਵਿਚ ਸ਼ਾਮਲ ਹੋਣ ਨਹੀਂ ਤਾ ਫੋਨ ਹੀ ਨੀ ਚੱਕਦੇ 

ਚੋਲੋ ਛੱਡੋ ਇਹ ਦੁਨੀਆਂ ਹੈ ਗੱਲ ਕਰਦੇ ਆ ਅੱਜ ਦੇ ਲੇਖ ਦੀ ਮੈ ਨੇ ਤੁਹਾਡੇ ਲਈ ਕੁਝ ਕੁ  ਦੋਸਤੀ ਦੇ ਨਾਂਮ ਤੇ ਸ਼ਾਇਰੀ ਲਿਖੀ ਆ,ਜੇ ਵਧੀਆ ਲੱਗੀ ਤਾ like ਕਰ ਦੇਣਾ ਰੱਭ ਤੁਹਾਡਾ ਭਲਾ ਕਰੇ ਜੇ ਤੁਸੀਂ ਇਸ ਨੀ Whatsaap ਤੇ share ਕਰਦੇ। 

punjabi status yaari |punjabi status love |punjabi status in english |punjabi status sardari


aman02

ਸੁੰਨੇ ਰਾਹਾਂ ਤੇ ਕੁਝ ਲੋਕ ਪਰਾਏ ਮਿਲਦੇ ਨੇ 
ਪਹਿਲਾ ਹੈਲੋ ਹਾਇ  ਕਹੰਦੇ ਨੇ 
ਫਿਰ ਰਿਸ਼ਤੇ ਬਣਦੇ ਨੇ 
ਪਤਾ ਨੀ ਚਲਦਾ ਪਰਾਏ ਲੋਕ 
 ਕਦ  ਦੋਸਤ ਬਣ ਜਾਂਦੇ ਨੇ.

Click on :- Punjabi dukhi status fb Punjabi Vich 


ਦੋਸਤ ਉਹ ਹੁੰਦਾ 
ਜੋ ਤੁਹਾਡੇ ਦੁੱਖ ਸੁਖ ਵਿਚ ਕੰਮ ਆਵੇ 
ਨਾ ਕਿ ਦੁੱਖ ਵਿਚ ਤੁਹਾਡੇ ਕੋਲੋਂ ਨਾਤਾ 
ਤੋੜ ਲਾਵੇ।


aman03

ਦੋਸਤ ਉਹ ਹੁੰਦਾ ਜ੍ਹੇੜਾ 
ਬਿਨਾ ਬੁਲਾ ਏ ਤੁਹਾਡੇ ਦੁੱਖ ਦੀ 
ਘੜੀ ਵਿਚ ਆ ਕੇ ਖੜ੍ਹ ਜਾਵੇ।



ਏ ਮੇਰੇ ਦੋਸਤ ਮੇਰੇ ਨਾਲ ਦੋਸਤੀ ਸੋਚ ਕੇ 
ਕਰੀ ਕਿਉਂਕਿ ਮੇਰੀ life ਵਿਚ ਮਾਫੀ ਨਾ ਦਾ 
ਸ਼ਬਦ ਇਸ਼ਤਮਾਲ ਨੀ ਹੁੰਦਾ। 

ਦੁਨੀਆਂ ਮੰਜਿਲ ਨੂੰ ਮੁਸ਼ਿਕਲ ਮੰਨਦੀ ਆ 
ਮੈਨੂੰ ਤਾ ਮਜਾ ਆਉਂਦਾ ਮੁਸ਼ਕਲਾਂ ਨਾਲ ਲੜਨਾ 
ਤੇਰੇ ਤੇ ਮੇਰੇ ਵਿਚ ਕੇਵਲ ਏਨਾ ਫਰਕ ਆ 
ਦੁਨੀਆਂ life ਨੂੰ ਦੋਸਤ ਮੰਨਦੀ ਆ 
ਤੇ ਮੈ ਦੋਸਤ ਨੂੰ ਆਪਣੀ ਜ਼ਿੰਦਗੀ । 



ਤੁਹਾਡੀ ਦੋਸਤੀ ਇਸ ਤਰਾਂ ਦੀ ਹੋਵੇ 
ਜਾਵੇ ਕਿ ਡਾਕਟਰ ਦੀ ਲਿਖਾਈ ਦਾ ਦੇਸੀ ਬੰਦਾ ਨੂੰ ਛੇਤੀ ਪਤਾ ਨੀ 
ਲੱਗਦਾ ,ਉਸੇ ਤਰਾਂ ਤੁਹਾਡੀ ਦੋਸਤੀ ਨੂੰ ਕੋਈ ਛੇਤੀ 
ਸਮਝ ਨਾ ਪਾਵੇ। 


ਅਧੂਰੀ ਆ ਤੁਹਾਡੀ ਜ਼ਿੰਦਗੀ

ਜਦ ਤਕ ਤੁਹਾਨੂੰ ਕੋਈ ਸੱਚਾ ਦੋਸਤ 

ਨੀ ਮਿਲ ਜਾਵੇ । 


ਭਾਈ ਆਖਦੇ ਨੇ ਕਿ ਜਦ 

ਔਖੀ ਘੜੀ ਵਿਚ ਭਾਈ ਭੈਣ ਰਿਸ਼ਤੇਦਾਰ 

ਸਾਥ ਛੱਡ ਜਾਂਦੇ ਨੇ ਤਾ ਕੰਮ ਆਉਂਦਾ 

ਇਕ ਦੋਸਤ। 


ਲੋਕ ਦੋਸਤੀ ਵਿਚ ਰੰਗ ਰੂਪ 
ਦੇਖਦੇ ਨੇ ਪਰ ਮੈ ਇਨਸਾਨੀਅਤ
ਦੇਖਦਾ 



ਦੋਸਤ ਦੋਸਤੀ ਕੀਤੀ ਆ 
ਇਕ ਦੋ ਦੀਨਾ ਲਈ ਨੀ 
ਇਹ ਇਕ ਲੰਬਾ ਸਫਰ  ਆ 
ਸਾਥ ਦੇਣਾ। 



ਮੈ ਇੱਕਲਾ ਸੀ ਗ਼ਮਾਂ ਦੀਆ  ਰਾਹਾਂ  ਤੇ 
ਜਦ ਤੇਰਾ ਸਾਥ ਮਿਲਿਆ ਤਾ 
ਖੁਸੀਆ ਦਾ ਕੋਈ ਟਿਕਾਣਾ ਨਾ 
ਰਿਹਾ । 

****************************

Thanks For Reading 

https://www.facebook.com/PUNJABICOMMENTSCULB

https://www.facebook.com/JASPREETKRGIL




Welcome here, friends if you looking any Punjabi status, latest Punjabi quotes. funny Punjabi images.motivational status in Punjabi. punjabi girly status 2018/2019, which you can send to your friends family members on whatsaap Instagram FB or any other social network side, we provide you all type status. our team make a timetable for all Indian Punjabi festival and update regularly. we happy that you love with punjabicommentsclub.com 


Please note, can't copy or upload for commercial use for a website or other platform.because our website data copyright from Google company and film writer association Mumbai.if you do this your website can be a blacklist.


{ Tag ]

punjabi status yaari |punjabi status love |punjabi status in english |punjabi status sardari
punjabi status for girls | punjabi status sad |punjabi status video |punjabi status download


0 comments: