Punabi Mother's Day Top Quotes

 ONE LINE :- Today is 13 May and Celebration Mother's Day with these Beautiful Quotes.

 

ਕੋਈ  ਵੀ #Mother's Day Quotes ਕਾਪੀ ਕਰੋ ਤੇ  Share ਕਰੋ Whatsaap/Sharechat Facebook
and Instagram  ਤੇ.

ਅੱਜ 13 ਮਈ ਹੈ ਤੇ ਇਸ ਦਿਨ ਪੁਰੀ ਦੁਨੀਆਂ ਵਿਚ ਮਾਂ ਦਿਵਸ ਬੜੀ ਖੁਸ਼ੀ  ਨਾਲ ਮਨਾਇਆ ਜਾ ਰਿਹਾ ਹੈ ਤੇ ਸਬੰਧ ਵਿਚ ਪੇਸ਼ ਹਨ ਕੁਝ Special Mother's Day Quotes.


 


ਅੱਜ ਦਿਨ ਹੈ ਮੇਰੀ ਮਾਂ ਦਾ
ਸੱਭ ਨੂੰ .......ਇਸ ਦਿਨ ਦੀਆ ਮੁਬਾਰਕਾਂ ਹੋਣ।


ਮਾਂ ਦਾ ਰੂਪ ਨਿਰਾਲਾ ਹੈ
ਹਰ ਮਾਂ ਨੂੰ......  #Happy #Mother's #Day ਕਹਿਣਾ ਹੈ .


ਮਾਂ ਨਾ ਹੁੰਦੀ ਤਾ ਮੈਂ ਨਾ ਹੁੰਦਾ
ਤੇ ਇਹ ਦੁਨੀਆਂ .......ਨਾ ਹੁੰਦੀ।


ਜੱਜ ਇਕ ਗ਼ਲਤੀ ਮਾਫ ਨੀ ਕਰਦਾ
ਪਰ ਮੇਰੀ ਮਾਂ........ ਮੇਰੀ ਹਰ ਗ਼ਲਤੀ ਨੂੰ  ਮਾਫ਼ ਕਰ ਦੰਦੀ ਹੈ।



ਦੁਨੀਆਂ ਦੀਆ ........ਸਾਰੀਆਂ ਮਾਵਾਂ ਨੂੰ Mother Day ਦੀਆ  ਮੁਬਾਰਕਾਂ ਹੋਣ।


ਹੇ ਦਾਤਾ......... ਸਦਾ ਖੁਸ਼ ਰੱਖੀ ਮੇਰੀ ਪਿਆਰੀ ਜੀ ਮਾਂ ਨੂੰ।


ਪਰਮਾਤਮਾ ਦੁਨੀਆਂ ਦੀਆ ਸੱਭ ਮਾਵਾਂ ਨੂੰ ਕਦੇ ਕੋਈ ਦੁੱਖ ਨਾ ਲਾਈਂ। 


ਉਮਰ ਮੇਰੀ ਘਟਾ ਦੇ ਰੱਬਾ ..........ਪਰ ਮੇਰੀ ਮਾਂ ਦੀ ਉਮਰ ਲੰਮੀ ਕਰਦੇ
ਹੱਥ ਜੋੜ  ਕੇ ਬੇਨਤੀ ਕਰਦਾ .......ਮੈ ਤੇਰੇ ਚਰਨਾਂ  ਵਿਚ ।



My Dear Friends:- Please Don't Forget Share with Friends and Comments 


Team :- PunjabicommentsClub

Share  ..........ਕਰੋ....Comments  ..........ਕਰੋ.


SHARE THIS
Previous Post
Next Post