Sardari punjabi comments for whatsaap

ONE LINE :-   ਪੰਜਾਬ ਪੰਜਾਬੀਆਂ ਦਾ ਤੇ ਸਰਦਾਰੀ ਸਰਦਾਰਾਂ ਦੀ,  ਕੁਝ ਇਸ ਤਰਾਂ ਦੀ ਹੀ ਤਸਵੀਰ ਪੇਸ਼ ਕਰਦੀਆਂ  ਹਨ, ਸਰਦਾਰੀ ਦੇ ਉਪਰ ਲਿਖੀਆਂ ਇਹ ਕਤਾਰਾਂ  ਜੋ ਕਿ ਪੇਸ਼ ਹਨ, ਤੁਹਾਡੀ ਸੇਵਾ ਵਿਚ। 


ਕੋਈ  ਵੀ Sardari Comments ਕਾਪੀ ਕਰੋ ਅਤੇ Share ਕਰੋ Whatsaap/Sharechat Facebook and Instagram  ਤੇ |


Sardari punjabi comments



1):   ਸਹਿਰ ਵਾਲੀਏ........ ਜਿੰਨੀ ਜਗਾ ਚ ਤੇਰਾ  PG ਵਾਲਾ ਰੂਮ ਨੀ  
        ਉਨੀ ਜਗਾ ਚ  ....ਮੇਰੇ ਪਿੰਡ ਵਾਲੇ ਘਰ ਦਾ ........ਬਾਥਰੂਮ ਨੀ 
        ਕਦਾ ਤੂੰ ਘਮੰਡ ਕਰਦੀ  ....ਅਸੀ ਪੁੱਤ ਸਰਦਾਰਾਂ ਦੇ। 


2):- ਬਾਈ ਕੰਮ ਕਰਨ ਦਾ ਤਰੀਕਾ ਮੇਰਾ
       ਬੰਦਿਆਂ ਵਾਲਾ ਆ  ....ਬੱਸ ਅੰਦਾਜ  Villain ਵਰਗਾ। 



3 ):-ਗੋਵਰਮੇਂਟ ਵੀ ਸਾਡੀ ਨੀ .... ਨਾ ਕੋਈ ਸਾਡਾ ਇੰਨਾ ਵੱਡਾ ਨਾਉ ਆ
      ਪਰ ਮੈਨੂੰ  ਤਾਂ ਇਸ ਗੱਲ ਦਾ ਘਮੰਡ ਆ  ....ਕੀ  ਮੈ ਪੁੱਤ ਸਰਦਾਰਾਂ ਦਾ।



4 ):-ਨਾ ਲੜਾਈ ਕਾਰਾਂ ਮੈਂ ....ਨਾਂ ਕਰਾਂ ਕੁਟਾਪਾ
       ਬੱਸ ਮੇਰੇ ਤੋਂ ਈਰਖਾ ਕਰਨ ਵਾਲਿਆਂ ਦੇ ਲਈ ....ਮੇਰਾ ਰੋਬ ਹੀ ਬਹੁਤ  ਆ। 


5 ):- ਜੇ ਤੂੰ ਧੀ ਆ..... ਲੰਬੜਦਾਰਾਂ ਦੀ
        ਤਾਂ ਮੈਂ ਵੀ ਪੁੱਤ ਆ ....ਸਰਦਾਰਾਂ ਦਾ।



6):-ਉਹ ਰੋੜਵੇਸ ਦੀ ਲਾਰੀ ਨਾ ਜੋ ਖੜਕੇ ਨਾਂ
      ਉਹ ਪੁੱਤ ਜਟਾਂ ਦਾ ਨੀ ਜੋ .......ਕਿਸੇ ਦੀ ਅੱਖ ਵਿਚ ਰੜਕੇ ਨਾਂ।



7 ):-ਇਹ ਤੇਰੀ ਆਕੜ ਆ ਸਾਡੀ ਜੁੱਤੀ  ਦੀ ਧੂੜ
      ਤੂੰ ਇਹ ਨਾ ਭੁੱਲ ਜਾਈ .........ਅਸੀ ਆਂ ਪੁੱਤ ਸਰਦਾਰਾਂ ਦੇ।



8  ):-ਪਗੜੀ ਸਾਡੀ ਸਾਨ ਆ
        ਸਰਦਾਰੀ ਸਾਡੀ ਜਾਨ ਆ।



9  ):-ਇਸ ਵਾਰ ਬਣਨਾ ......ਅਸੀ  ਪਿੰਡ ਦਾ ਸਰਪੰਚ ਆ
        ਪਰ ਲਿਖਵਾਣਾ ਗੱਡੀ ਤੇ ਨਾ ਸਰਪੰਚ ਆ।



10 ):- ਸਾਡੇ ਨਾਲ ਨਫਰਤ ਕਰਨ ਵਾਲਿਆਂ ਦੇ ਲਈ
          ਸਾਡੀ ਫੇਸਬੁੱਕ ਦੀ ਫੋਟੋ ਹੀ ਬਹੁਤ ਆ....ਕਉ ਅਸੀ ਆਂ ਪੁੱਤ ਸਰਦਾਰਾਂ ਦੇ ।



Team :- PunjabicommentsClub

Share  ..........ਕਰੋ....Comments  ..........ਕਰੋ.




SHARE THIS
Previous Post
Next Post