Good morning Punjabi status

ONE LINE :- ਗੁਡ Morning Punjabi Status Google ਤੇ ਤੁਹਾਨੂੰ ਬਹੁਤ ਮਿਲ ਜਾਨਗੇ,  ਪਰ ਮੈ ਗੁਡ ਮੋਰਨਿੰਗ ਦੇ ਕੁਝ  ਇਸ ਤਰਾਂ ਦੇ Status ਲਿਖ ਕੇ ਤੁਹਾਡੀ ਸੇਵਾ ਵਿਚ ਪੇਸ਼ ਕੀਤੇ ਹਨ, ਜਿਨ੍ਹਾਂ ਨੂੰ ਲਿਖਣ ਦੀ ਕਿਸੇ ਨੇ ਹਿੰਮਤ ਨਾ ਕੀਤੀ. 

 ਕੋਈ  ਵੀ  Good morining Fresh sms ਕਾਪੀ ਕਰੋ ਅਤੇ Share                                           ਕਰੋ Whatsaap/Sharechat Facebook ਤੇ |


Good morning Punjabi  comments

15 Good morining Fresh sms for whatsaap in punjabi


1):- ਗੱਡ  ਮੋਰਨਿੰਗ ਸਾਰਿਆਂ  ਨੂੰ...... ਇਸ  ਨਵੀ ਸੇਵਰ ਦੀ 
       ਰੱਬ  ਕਰੇ....... ਅੱਜ ਦਾ ਦਿਨ ਸੱਬ  ਦਾ Good ਹੋਵੇ। 

   



2):- ਤੁਹਾਡੇ ਸ਼ਹਿਰ  ਦੀ ਫੁੱਟਪਾਥ ਤੇ ਬੈਠੇ ਗਰੀਬ ਲੋਕਾਂ  ਨੂੰ   ਚਾਹ ਪੀਲਾ  
       ਦਿਓ........ ਇਹ ਹੀ ਤੁਹਾਡੀ Gud Morning ਹੈ। 



3):- Morning ਤੇਰੇ ਨਾਲ ਸੋਨੀਆ .............
       ਤੇਰੇ ਬਿਨਾ  .......ਸਾਡੀ  ਕਾਦੀ  Good Morning ਸੋਨੀਆ।




4):- ਉੱਠ ਕੇ ਤੜਕੇ 5 ਵਜੇ ਜਾਣਾ  ਗੁਰੁਦੁਬਾਰੇ ਤੇ 
       ਨਾਮ  ਲੈਣਾ ਸਬ  ਦਾ......ਇਹ ਹੈ ਅਸਲੀ Morning. 




5):- ਉੱਠ ਕੇ ਸਵੇਰੇ NEWSPAPER ਪੜ੍ਹਨ ਦੀ ਜਗਾ ਜੇ 
       ਤੂੰ  ਨਾਮ ਲਾਵੇ ਰੱਬ ਦਾ ਤਾ ਇਹ ਆ ਦੋਸਤ ਤੇਰੀ Good morning. 




6):- ਹੈਲੋ ਜੀ ? 
       ਹਾਂ ਜੀ ਦੱਸੋ...... ਛੇਤੀ ਛੇਤੀ ?
       ਮੈ....ਕਿਹਾ Morning ਜੀ.......ਛੇਤੀ ਛੇਤੀ। 



7):- ਉੱਠ ਕੇ ਸਵੇਰੇ ਮਾਤਾ ਪਿਤਾ ਦੇ ਲਾਮੋਂ ਪੈਰੀ  ਹੱਥ 
       ਮਿਤਰੋ ਸਮਜੋ ਇਹ ਹੈ। ........ਤੁਹਾਡੀ Gud morning। 



8):- ਦਰ ਤੇ ਆਏ ਭਿਖਰੀ ਨੂੰ ਖਾਲੀ ਹੱਥ ਵਾਪਿਸ 
       ਮੋੜ ਦੇਣਾ ਇਹ ਤੁਹਾਡੀ Morning ਨੀ .....ਕਿ ਪਤਾ .....ਉਹ ਪਰਮਾਤਮਾ ਹੋਵੇ।  




9):-  ਮੇਰੀ ਸੋਹਨੀ Morning ਦੀ ..... ਸੋਨਿਆ ਨੂੰ Good morning ਹੋਵੇ। 




10):-ਮੈ ਰਬ ਦੇ ਅੱਗੇ ਹੱਥ ਜੋੜ.........ਕੇ ਬੇਨਤੀ ਕਰਦਾ ਹਾਂ 
        ਮੇਰੇ ਸੋਣੇ ਮਿੱਤਰਾ ਦੀ Morning.......ਗੁਲਾਬ ਦੇ ਫੁੱਲ ਵਰਗੀ ਹੋਵੇ Good morning ji. 



11):-ਹੈਲੋ ਜੀ ......ਕਦੇ ਤਾਂ ਤੁਸੀ ਮੈਨੂੰ ਗੁਡ ਮੋਰਨਿੰਗ ਬੋਲ ਦੀਆ ਕਰੋ 
         ਹਰ ਬਾਰ ...............ਮੈ ਹੀ ਬੋਲ ਦਾ Morning. 




12):- ਦਰਖ਼ਤ ਦੀ ਤਰਾਂ ਤੁਸੀਂ ਵੀ ਆਪਣੀ life ਚ ਬੀਂਗਤਾਲਿੰਗ ਰਹੋ 
          Gud morning। 




13):-  ਲੋ ਜੀ ਪੀਓ ਫਿਰ ...........ਨਵੀ ਸਵੇਰ ਦੀ ਨਵੀ ਚਾਹ 
          Good morning। 




14):-  ਮੈ ਸੋਹਣੀਏ ਤੈਨੂੰ ਪਿਆਰ ਕਰਦਾ ਹਾਂ ............. ਇਸ 
         ਕਰਕੇ ...........Gud Morning ਕਹਿੰਦਾ ਹਾਂ। 




15):- ਮੇਰੀ ਮਿੱਠੀ ਨੂੰ ....ਮੇਰੀ ਮਿੱਠੀ ਜਹੀ  Good Morning. 



List of Some Whatsaap Status you can also read.


Team :- PunjabicommentsClub
Share  ..........ਕਰੋ....Comments  ..........ਕਰੋ.



SHARE THIS
Previous Post
Next Post