sardarni lambardarni punjabi status

ONE LINE :- 10 Sardarni lambardarni PUNJABI STATUS.


* ਕੋਈ  ਵੀ ਸਟੇਟਸ ਕਾਪੀ ਕਰੋ ਅਤੇ Share ਕਰੋ Whatsaap/ Sharechat ਤੇ * 


sardarni lambardarni punjabi status


1. ਲੰਬੜਦਾਰਾਂ ਦੀ ਮੈ ਧੀ .....  ਮੁੰਡਿਆ ਤੂੰ ਦੇਖ ਦਾ ਆ ਕੀ........... ਮੈ ਜੁੱਤੀ ਥੱਲੇ ਰੱਖਦਿਆਂ..... ਤੇਰੇ      ਜੈਸੇ 30. 



2. God ਬੇਨਤੀ ਆ ਭਲਾ ਸੱਭ ਦਾ ਕਰੀ .............ਪਰ ਸੁਰੁਬਾਤ ਮੇਰੇ ਤੋਂ ਕਰੀ.. ਇਸ਼ ਕਰਕੇ ਕਿਉਂਕਿ       ਮੈ ਧੀ ਲੰਬਰਦਾਰਾਂ ਦੀ ਆਂ |


3. ਕੀ  ਤੂੰ ਸਮਝੇ ਆਪਣੇ ਆਪ ਨੂੰ........... ਮੈ ਪਿੰਡ ਦੀ ਲੰਬਰਦਾਰਨੀ ਆਂ........ਕੋਈ  ਭਾਇਆ ਰਾਣੀ ਨੀਂ Sardarniya.


 4. ਤਾਂ  ਕੀ ਹੋਇਆ ਮੈ ਪਾ ਲਈਆਂ ਪੈਰਾਂ ਵਿਚ ਚੱਪਲਾਂ ਤੇ ਨਾਲੇ ਸਲਵਾਰ ਕਮੀਜ........ ਪਰ ਮੈ ਧੀ  lambardarni  ਦੀ ਆਂ |



5. ਨਹੀਓ ਆਉਂਦਾ ਮੇਨੂੰ ਕੋਈ ਇਹ ਨਵੇ ਜਮਾਨੇ ਦਾ Fashion ਕਰਨਾ ................ਪਰ ਮੈ ਧੀ ਲੰਬਰਦਾਰਾਂ ਦੀ ਆਂ |



6. ਤੇਰੇ ਤੇ ਮੇਰੇ ਚ ਫਰਕ Only  ਏਨਾ ........ਕਿਉਂਕਿ ਮੈ ਧੀ  lambardarni ਦੀ ਆਂ |



7. ਜਿਧਰੋਂ ਵੀ ਮੈ ਲੰਗਾ.......... ਲੋਕੀ ਕਹਿਦੇ ਨੇ ਉਹ ਜਾਂਦੀ ਆ ਤੁਰੀ  lambardarni .


8.ਪਿੰਡ ਦੇ ਲੋਕੀ ਮੇਨੂੰ ਕਹਿਦੇ ............. ਲੰਮੀ ਗੁੱਤ ਵਾਲੀ  lambardarni  |



9.ਮੈ ਤੁਰਾ ਪਿੰਡ ਦੀ ਗਲੀ ਚ ਮੜਕ ਮੜਕ ਪੱਬ ਧਰ ਕੇ .................... ਕਿਉਂਕਿ ਮੈ ਧੀ ਆਂ lambardarni  ਦੀ  |



10.ਮੈ ਧੀ ਲੰਬੜਦਾਰਾਂ ਦੀ .......... ਜੇ ਹਿੰਮਤ ਹੈ ਤਾ ਲੈ ਪੰਗਾ. 


List of Some Sardarni Whatsaap Status.





Team :- PunjabicommentsClub

Share  ..........ਕਰੋ....Comments  ..........ਕਰੋ.





SHARE THIS
Previous Post
Next Post