Bapu Days Quotes Sms Sharechat

Bapu Days Quotes Sms Sharechat

ONE LINE : ਅੱਜ ਦਿਨ ਹੈ ਮੇਰੇ ਤੇ ਤੁਹਾਡੇ Father ਸਾਹਿਬ ਦਾ ਤੇ ਫਿਰ ਪੜੋ Father ਸਾਹਿਬ ਨਾਲ ਜੁੜੇ  Status.ਕੋਈ  ਵੀ Status ਕਾਪੀ ਕਰੋ ਤੇ  Share ਕਰੋ Whatsaap/Sharechat Facebook and Instagram  ਤੇ.


Bapu Days Quotes Sms Sharechat


1):- ਸਦਾ ਖੁਸ ਰਹਿਣ ਮੇਰੇ #father ਸਾਹਿਬ ਜੀ
       ਜਿਨ੍ਹਾਂ ਨੇ ਦਿਖਾਈ ਏ ਦੁਨੀਆਂ ਮੈਨੂੰ  ਸਾਹਿਬ ਜੀ2):-ਪਿਤਾ ਬਿਨਾ ਸੁੰਨਾ ਜਹਾਨ ਏ
     ਤਾਹੀ ਤਾ ਪਿਤਾ ਮਹਾਨ ਏ।3):- ਹੱਡ ਤੋੜ ਕੇ ਮੇਹਨਤ ਕਰਦਾ ਏ
      ਦੁੱਖ ਭੁੱਲ ਕੇ ਟੱਬਰ ਪਾਲਦਾ ਏ
      ਕਰਨੀ ਨਾ ਭੁੱਲਿਓ ਬਾਪ ਦੀ
      ਜੇੜ੍ਹਾ ਕੇ ਰੱਬ ਨਾਲ ਦਾ ਏ.


4):-ਅੱਜ ਉਸ ਮਹਾਨ ਸਖਸ਼ੀਅਤ  ਦਾ ਦਿਨ ਹੈ
      ਤੇ ਇਸ ਮਹਾਨ ਸਖਸ਼ੀਅਤ  ਦਾ ਨਾਮ ਹੈ ਮੇਰੇ ਬਾਪੂ ਜੀ.


5):-ਜਦ ਮੈ ਬਚਪਨ ਵਿੱਚ ਚੱਲਣਾ ਸਿੱਖਦਾ ਸੀ....... ਤੇ ਖੜ੍ਹਾ ਹੁੰਦਾ ਵਾਰ - ਵਾਰ ਗਿਰਦਾ ਸੀ
     ਤਾਂ ਮੈਨੂੰ ਵਾਰ - ਵਾਰ ਖੜ੍ਹਾ ਕਰਨ ਵਾਲਾ .....ਪਤਾ ਕੌਣ ਸੀ ?  ਮੇਰੇ ਪਾਪਾ ਸੀ।6):-Happy Father's Day.


7):-ਥੋਡੇ ਲਈ ਸਲਮਾਨ ਖਾਨ ਵਰਗੇ ਜਾ ਫਿਰ ਦਲਜੀਤ ਵਰਗੇ 
    ਹੋਣਗੇ ਹੀਰੋ ...ਪਰ ਮੈ ਇਕ ਮੁਕਦੀ ਗੱਲ ਦੱਸ ਦੀ ਹਾਂ .....ਮੇਰਾ ਹੀਰੋ ਮੇਰਾ ਬਾਪੂ ਆ ਜਿਸ ਨੇ 
    ਮੈਨੂੰ ਦੁਨੀਆਂ ਦਿਖਾਈ। 


8):-ਲਾਉਂਦੇ ਹੋ ਤੁਸੀਂ ਬੜੇ ਚਾਅ ਨਾਲ ਐਕਟਰਾਂ 
     ਦੀਆ ਫੋਟੋਆਂ ਜੋ ਨਕਲੀ ਹੀਰੋ ਨੇ  ....ਲਓ ਆਪਣੇ #father ਦੀ ਫੋਟੋ
     ਜੋ ਤੁਹਾਡੀ ਜ਼ਿੰਦਗੀ ਦਾ ਅਸਲੀ ਹੀਰੋ ਆ .9):- ਮੇਰੇ ਬਾਪੂ ਮੇਰੇ ਲਈ ਦੂਜਾ ਰੱਬ ਆ .10):- ਅੱਜ ਦਿਨ ਹੈ ਮੇਰੇ ਡੈਡੀ ਦਾ
       ਰੱਬ ਕਰੇ ਮੇਰੇ ਉਮਰ ਮੇਰੇ ਡੈਡੀ  ਨੂੰ ਲੱਗ ਜਾਵੇ.11):- ਰੱਬ ਜੀ ਅੱਗੇ  ਹੱਥ ਜੋੜ ਕਰਾਂ ਮੈ  ਬੇਨਤੀ 
       ਰੱਬਾ ਸਦਾ ਖੁਸ ਰੱਖੀ ਮੇਰੇ ਪਾਪਾ ਨੂੰ।  12):- ਕਰਦਾ ਹਾਂ ਮੈ ਆਪਣੇ ਬਾਪੂ ਨੂੰ ਪਿਆਰ 
       ਆਪਣੀ ਗਰ੍ਲਫ੍ਰੈੰਡ ਨਾਲੋਂ ਕੀਤੇ ਵੱਧ। 

  

List of Top Punjabi Status and Comments. 


Team :- PunjabicommentsClub
Copywriter :- Film writer Association Mumbai.
Do not Sale without our permission but Share anyway without our permission

Please like us on Social network side

https://www.facebook.com/J00SPREETKAURGILL
https://www.facebook.com/PUNJABICOMMENTSCULB
https://twitter.com/JaspreetkaurG16
https://twitter.com/pccjas
https://plus.google.com/u/0/+JASPREETKAUR 

Share  ..........ਕਰੋ....Comments  ..........ਕਰੋ.


Punjabi Sad Status Fresh Sms For Sharechat

Punjabi Sad Status Fresh Sms For Sharechat

ONE LINE :-ਸਿਆਣੇ ਆਖਦੇ ਨੇ, ਕਿ ਖੁਸ਼ੀ ਤੇ ਗ਼ਮੀ ਭੈਣ ਭਾਈ ਨੇ, ਜਿਨ੍ਹਾਂ ਦਾ ਸਾਡੀ ਲਾਈਫ ਵਿੱਚ ਅਹਿਮ ਰੋਲ ਹੈ, ਤੇ ਇਸ ਸਬੰਧ ਵਿਚ ਪੇਸ਼ ਹਨ ਜੀ ਤੁਹਾਡੇ ਦਰਬਾਰ ਵਿਚ ਸਾਡੀ ਜ਼ਿੰਦਗੀ  ਦੀ ਖੁਸ਼ੀ ਤੇ ਗ਼ਮੀ ਨਾਲ ਜੁੜੇ Punjabi Sad Status.ਕੋਈ  ਵੀ #Punjabi Sad Status ਕਾਪੀ ਕਰੋ ਤੇ  Share ਕਰੋ Whatsaap/Sharechat Facebook
and Instagram  ਤੇ.


Sad Statusਗੱਲ ਦਿਲ ਦੀ ਏ ਸੱਜਣਾ
ਤਾਹਿਓਂ ......ਦਿਲ ਵਿੱਚ ਰੱਖੀ ਆ ।


ਪਿਆਰ ਵਿੱਚ ਪੈਕੇ ਕੰਡਿਆਂ ਤੇ ਸੋਣਾ ਆ ਗਿਆ
ਤੇਰੇ ਨਾਲ ਯਾਰੀ ਲਾ ਕੇ  ਸਾਨੂੰ ਰੋਣਾ ਆ ਗਿਆ।


ਭਲੇ ਹੀ ਉਹ ਮੇਰੇ ਕੋਲ਼ੋ  ਨਫਰਤ ਕਰਦੇ ਨੇ
ਨਫ਼ਰਤ ਨਾਲ ਹੀ ਸਈ ਉਹ ਮੈਨੂੰ ਯਾਦ ਤਾਂ ਕਰਦੇ ਨੇ।ਪੈਲਾਂ ਗੈਰਾਂ ਨਾਲ ਗੱਲਾਂ ਮੁਕਾ
ਫੇਰ ਜੇ ਸਮਾਂ ਮਿਲਾ .........ਤਾਂ ਸਾਡੇ ਕੋਲ ਆ।ਜਿੰਦਗੀ  ਇੰਨੀ  ਅੱਗੇ ਲੰਘ   ਆਈ
ਕੀ ਕੋਈ ਕਹਿਣ  ਵਾਲਾ ਨੀ ਕੀ ਪੁੱਤ ਘਰ ਮੁੜਿਆ
ਕਬੇਲਾ ਹੋ ਗਿਆ।ਜਿਸ ਦੇ ਲਈ ਮੈਂ ਕਰਦਾ ਰਿਹਾ
ਰੱਬ ਦੇ ਅੱਗੇ ਦੁਵਾ।
ਉਸ ਦਾ ਚੇਰਾ ਵੀ ਨੀ ਦੇਖ ਸਕਿਆ।ਜਿਉਂਦੇ ਜੀ ਨਫਰਤ ਨਾਲ ਭਾਮੇਂ ਕੁਝ ਵੀ ਕਰੀ
ਪਰ ਸਾਡੇ ਮਰਨ ਤੋਂ ਬਾਅਦ ........ਨਾਰਾਜ਼ ਨਾ ਰਹੀ।


ਕੱਲ ਫੇਰ ਉਦੀ ਯਾਦ ਕੈਂਦੀ  ਕੋਲੇ  ਆਣਕੇ   
ਇਕ ਕੋਹ ਤੂੰ ਮੁਕਾਇਆ  ਅੱਜ ਹੋਰ ਵਿਛੋੜੇ ਦਾ।ਤੇਰੀ ਉਡੀਕ ਅਸੀ ਇਸ ਹੱਦ ਤੱਕ ਕਰ ਲਈ   
ਕੀ ਨੈਣਾਂ ਦੇ ਬੂਹੇ ਬੰਦ ਹੋ ਰਹੇ ਨੇ।


ਬੜੀ ਆਸਾਨੀ ਨਾਲ ਕੇਤਾ ਤੂੰ ਤੇ........... ਜਾ ਸਾਡੀ  ਯਾਰੀ ਟੂਟੀ 
ਪਰ ਤੈਨੂੰ ਨਈ ਪਤਾ ..........ਕੀ ਜੋ ਥੱਪੜ ਤੂੰ ਲੋਕਾਂ ਦੇ ਮਾਰਕੇ ਭੱਜ ਦਾ ਸੀ
ਅਸੀ ਹੁਣ ਵੀ ਊਨਾ  ਦੇ ਜਵਾਬ ਦੇ ਰਹੇ ਆ।ਪ੍ਰਾਇਮਰੀ ਸਕੂਲ ਵਾਲੇ ਯਾਰ ਵੀ   
ਸਰਕਾਰੀ ਨੌਰਕੀ ਵਾਂਗ ਹੁੰਦੇ ਨੇ ਸਕੂਲ ਤੋਂ ਬਾਅਦ ਵੀ
ਪੈਨਸ਼ਨ ਵਾਂਗ ਯਾਦ ਰਹਿੰਦੇ  ਨੇ।ਏਨਾ ਪੜ੍ਹਨ  ਤੋਂ ਬਾਅਦ
ਹਾਲਤ ਅੱਜ ਵੀ ਇਹ ਹੈ
ਕੀ ਸਰਕਾਰੀ ਦਫਤਰਾਂ  ਚ ਰਿਜੁਮਾ
 ਵਾਂਗ ਅਸੀ ਖੁਦ ਰੁਲ ਰਹੇ ਹਾਂ।ਸਾਡਾ ਪਿਆਰ ਸੀ ਕੋਈ ਜਮੀਨ ਦਾ ਰੌਲਾ ਨੀ ਸੀ
ਜੇੜਾ ਇਕ ਸਾਈਨ। ........ਕਰਨ ਨਾਲ ਮੁੱਕ ਜਾਂਦਾ।


ਗੱਲ ਦਿਲ ਦੀ ਏ
ਤਾਇਓ ਦੱਸ ਨਈ ਸਕਦੇ।List of Top Punjabi Status and Comments. 


Team :- PunjabicommentsClub
Copywriter :- Film writer Association Mumbai.
Do not Sale without our permission.

Please like us on Social network side

https://www.facebook.com/J00SPREETKAURGILL
https://www.facebook.com/PUNJABICOMMENTSCULB
https://twitter.com/JaspreetkaurG16
https://twitter.com/pccjas
https://plus.google.com/u/0/+JASPREETKAUR 

Share  ..........ਕਰੋ....Comments  ..........ਕਰੋ.


Punjabi Ghaint Comments For ShareChat

Punjabi Ghaint Comments For ShareChat

ONE LINE :- ਪੰਜਾਬੀ ਹੁੰਦੇ ਨੇ ਘੈਂਟ...... ਤੇ ਦਿਸਦੇ ਨੇ ਘੈਂਟ..... ਕੰਮ ਕਰਦੇ ਨੇ ਘੈਂਟ.... ਕੁਝ ਇਸ ਤਰਾਂ ਦੇ ਪੰਜਾਬੀ ਘੈਂਟ ਸਟੇਟਸ ਪੇਸ਼ ਹਨ ਜੀ ਤੁਹਾਡੇ ਸੇਵਾ ਵਿੱਚ।  
ਕੋਈ  ਵੀ #Punjabi Ghanit Status ਕਾਪੀ ਕਰੋ ਤੇ  Share ਕਰੋ Whatsaap/Sharechat Facebook
and Instagram  ਤੇ.


ਪੜ੍ਹਾਇਆ  ਤਾਂ ਅਸੀ ਵੀ ਕਰ ਲੈਂਦੇ
ਜੇ ਅੰਗ੍ਰੇਜ਼ੀ ਤੇ ਮੈਥ ਨਾਂ ਹੁੰਦੇ।ਪੜ੍ਹਾਇਆ  ਤਾਂ ਅਸੀ ਵੀ ਕਰ ਲੈਂਦੇ
ਜੇ  ਸਕੂਲਾਂ ਦੀਆ ਨਾਂ ਕੰਧਾਂ ਟੱਪਦੇ ।ਪੜ੍ਹਾਇਆ ਤਾਂ ਅਸੀ ਵੀ ਕਰ ਲੈਂਦੇ
ਜੇ ਮੋਟਰਾਂ ਦੇ ਕੋਠਿਆਂ ਵਿੱਚ ਚੋਲੇ ਨਾ ਰੱਖੇ ਹੁੰਦੇ।


ਸੇਲੀ ਚਲੇ ਘੜੀ ਦੇ #Time ਵਾਂਗੂ
ਯਾਰ ਚੱਲਣ.... ਨੰਗਲ ਡੈਮ ਵਾਂਗੂ।ਜੇੜੇ ਡਰਦੇ ਨੇ ਓ ਮੱਤ ਮਰਾ ਜਾਂਦੇ ਨੇ
ਜੇੜੇ ਜਿਗਰਾ ਰੱਖਦੇ ਨੇ ਉਹ ਅੱਤ ਕਰਵਾ ਜਾਂਦੇ ਨੇ।


ਰਬ ਕਰੇ ਮੇਰ
ਚੜ੍ਹੇ ਸੁੱਖ ਦੀ ਸੇਵਰ।


ਅੱਜ ਕੱਲ  ਝੂਠ  ਦਾ ਜ਼ਮਾਨਾ ਏ
ਸਚਾਈ ਅਕਸਰ ਲੋਕਾਂ ਦੇ ਕਾਲਜੇ ਫੂਕ ਦਿੰਦੀ ਆ।ਹਰ ਰਿਸਤਾ ਦਿਲੋਂ   ਨਿਭਾਉਣ  ਦਾ ਨਤੀਜਾ ਏ
ਹਰ ਗਮ ਅਪਣਾਉਣਾ।


ਜੇ ਅਸੀ ਭੋਲੇ ਭਾਲੇ ਆਂ
ਤਾਂ ਕਿਸੇ ਤੌ ਡਰਦੇ ਵੀ ਨੀ।


ਅਪਣੀ life ਦਾ ਅਸੂਲ ਆ
ਜੇੜ੍ਹਾ ਕਰੂ ਅਪਣੇ ਨਾਲ ਚੰਗਾ ਉਹ ਆਪਣਾ ਯਾਰ ਆ
ਤੇ ਜੇੜ੍ਹਾ ਕਰੂ ਅਪਣੇ ਨਾਲ ਮਾੜਾ ਉਹ ਅਪਣਾ ਦੁਸਮਣ ਆ।


List of Top Punjabi Status and Comments. Team :- PunjabicommentsClub
Copywriter :- Film writer Association Mumbai.
Do not Sale without our permission.

Please like us on Social network side

https://www.facebook.com/J00SPREETKAURGILL
https://www.facebook.com/PUNJABICOMMENTSCULB
https://twitter.com/JaspreetkaurG16
https://twitter.com/pccjas
https://plus.google.com/u/0/+JASPREETKAUR 

Share  ..........ਕਰੋ....Comments  ..........ਕਰੋ.
Punabi Mother's Day Top Quotes

Punabi Mother's Day Top Quotes

 ONE LINE :- Today is 13 May and Celebration Mother's Day with these Beautiful Quotes.

 

ਕੋਈ  ਵੀ #Mother's Day Quotes ਕਾਪੀ ਕਰੋ ਤੇ  Share ਕਰੋ Whatsaap/Sharechat Facebook
and Instagram  ਤੇ.

ਅੱਜ 13 ਮਈ ਹੈ ਤੇ ਇਸ ਦਿਨ ਪੁਰੀ ਦੁਨੀਆਂ ਵਿਚ ਮਾਂ ਦਿਵਸ ਬੜੀ ਖੁਸ਼ੀ  ਨਾਲ ਮਨਾਇਆ ਜਾ ਰਿਹਾ ਹੈ ਤੇ ਸਬੰਧ ਵਿਚ ਪੇਸ਼ ਹਨ ਕੁਝ Special Mother's Day Quotes.


 


ਅੱਜ ਦਿਨ ਹੈ ਮੇਰੀ ਮਾਂ ਦਾ
ਸੱਭ ਨੂੰ .......ਇਸ ਦਿਨ ਦੀਆ ਮੁਬਾਰਕਾਂ ਹੋਣ।


ਮਾਂ ਦਾ ਰੂਪ ਨਿਰਾਲਾ ਹੈ
ਹਰ ਮਾਂ ਨੂੰ......  #Happy #Mother's #Day ਕਹਿਣਾ ਹੈ .


ਮਾਂ ਨਾ ਹੁੰਦੀ ਤਾ ਮੈਂ ਨਾ ਹੁੰਦਾ
ਤੇ ਇਹ ਦੁਨੀਆਂ .......ਨਾ ਹੁੰਦੀ।


ਜੱਜ ਇਕ ਗ਼ਲਤੀ ਮਾਫ ਨੀ ਕਰਦਾ
ਪਰ ਮੇਰੀ ਮਾਂ........ ਮੇਰੀ ਹਰ ਗ਼ਲਤੀ ਨੂੰ  ਮਾਫ਼ ਕਰ ਦੰਦੀ ਹੈ।ਦੁਨੀਆਂ ਦੀਆ ........ਸਾਰੀਆਂ ਮਾਵਾਂ ਨੂੰ Mother Day ਦੀਆ  ਮੁਬਾਰਕਾਂ ਹੋਣ।


ਹੇ ਦਾਤਾ......... ਸਦਾ ਖੁਸ਼ ਰੱਖੀ ਮੇਰੀ ਪਿਆਰੀ ਜੀ ਮਾਂ ਨੂੰ।


ਪਰਮਾਤਮਾ ਦੁਨੀਆਂ ਦੀਆ ਸੱਭ ਮਾਵਾਂ ਨੂੰ ਕਦੇ ਕੋਈ ਦੁੱਖ ਨਾ ਲਾਈਂ। 


ਉਮਰ ਮੇਰੀ ਘਟਾ ਦੇ ਰੱਬਾ ..........ਪਰ ਮੇਰੀ ਮਾਂ ਦੀ ਉਮਰ ਲੰਮੀ ਕਰਦੇ
ਹੱਥ ਜੋੜ  ਕੇ ਬੇਨਤੀ ਕਰਦਾ .......ਮੈ ਤੇਰੇ ਚਰਨਾਂ  ਵਿਚ ।My Dear Friends:- Please Don't Forget Share with Friends and Comments 


Team :- PunjabicommentsClub

Share  ..........ਕਰੋ....Comments  ..........ਕਰੋ.

Funny Punjabi Jokes comments

Funny Punjabi Jokes comments

ONE LINE :-   ਹੱਸਣਾ ਵੀ ਜਰਰੂ ਹੈ ........ਤੇ ਇਸ ਨੂੰ  ਸਿਹਤ ਦੀ ਦਵਾ ਮੰਨਿਆ ਜਾਂਦਾ ਹੈ,  ਕਈ ਲੋਕ ਸਵੇਰੇ  -ਸਵੇਰੇ  ਪਾਰਕਾਂ ਵਿਚ ਜਾ ਕੇ ਉੱਚੀ -ਉੱਚੀ ਹੱਸਦੇ ਹਨ ......ਮੈ ਵੀ ਤੁਹਾਡੇ  ਲਈ  ਕੁਝ  ਹਾਸੇ ਵਾਲੇ ਪੰਜਾਬੀ #Comments  ਲਿਖਣ  ਦੀ ਕੋਸਿਸ ਕੀਤੀ ਹੈ। ..ਉਮੀਦ ਕਰਦੀ ਹਾਂ ਤੁਸੀ ਇਹਨਾਂ ਨੂੰ ਪਸੰਦ ਕਰੋਗੇ ..ਲੋ ਜੀ ਫਿਰ ਪੇਸ਼ ਹਨ ਤੁਹਾਡੀ ਸੇਵਾ ਵਿਚ ਹਾਸੇ ਵਾਲੇ ਪੰਜਾਬੀ #Comments.ਕੋਈ  ਵੀ #Punjabi #Joke ਕਾਪੀ ਕਰੋ ਤੇ  Share ਕਰੋ Whatsaap/Sharechat Facebook
and Instagram  ਤੇ.        1):- ਇਕ ਮੁੰਡਾ ਆਪਣੇ ਸਾਥੀ ਨੂੰ ਕਹਿੰਦਾ 
              ਉਸ ਕੁੜੀ ਨੇ ਜਦ ਟੇਢਾ ਜਾ ਤੱਕਿਆ 
              ਸਾਡੀ ਜਾਂਨ  ਕੱਢ ਕੇ ਲੈ ਗਈ 
              ਤਾਂ ਸਾਥੀ ਬੋਲਿਆ ......." ਐਂਨੀ #Feeling ਨਾ ਲੈ 
              ਉਹ ਬਚਪਨ ਤੋਂ ਹੀ ਟੇਢਾ ਝਾਕ ਦੀਆ। 

        2):- ਮੇਰੀ ਘਰਵਾਲੀ ਕਹਿਦੀ .......ਦੂਰ ਹੋਣ ਨਾਲ ਪਿਆਰ ਵੱਧਦਾ ਹੈ
               ਫਿਰ ਕੀ ਸੀ ਆਪਾ ਪੇਕੇ ਭੇਜ ਤੇ।
        3):- ਕਹਿੰਦੀ  ਕਦੇ - ਕਦੇ  ਘੁੱਟ  ਕੇ ਗਲ ਲਾਉਣ ਨੂੰ  ਜੀ ਕਰਦਾ. 
               ਅਗੋ ਮੁੰਡਾ ਬੋਲਿਆ :- " ਦੇਖੀ ਕਤੇ .....ਮੇਰਾ ਗਲ ਹੀ ਨਾ ਘੁੱਟ ਦੀ । 

         4):- ਜੇੜ੍ਹਾ ਪੀਉ ਬੀੜੀ ਉਦੇ ਸੱਪ ਲੜੇ  ਨਾ ਕੀੜੀ।


         5):- ਜੇੜ੍ਹਾ ਖਾਉ  ਜਰਦਾ ਉਹ #100 ਸਾਲ ਨੀ ਮਾਰਦਾ।


         6):- ਜੇੜ੍ਹਾ ਪੀਉ  ਅੱਪੂ ਉਦੇ ਅੰਦਰ ਜਾ ਕੇ ਟੱਪੂ।
     

         7):- ਜੇੜ੍ਹਾ ਪੀਉ ਸ਼ਰਾਬ ਉਹ #Family ਕਰੂ ਖ਼ਰਾਬ।

         8):- ਬੁੜੀਆਂ  ਗੋਹਾ ਪੰਥ ਰਹੀਆਂ ਨੇ ਨਾਲ ਹੀ ਬਰਾਂਡੇ ਵਿਚ ਦੋ ਕੱਟੀਆਂ ਖੜ੍ਹਿਆ ਹਨ
                ਤੇ ਉਪਰ  ਪੱਖਾਂ ਚੱਲ ਰਿਹਾ ਹੈ.

               ਗੋਲਡੀ ਨਾ ਦਾ ਮੁੰਡਾ ਆਇਆ ਤੇ  ਬੋਲਿਆ......... " ਬੀਬੀ ਉਹ ਦੇਖ ਟੱਟੀ ਤੇ ਪੱਖਾ ਚੱਲ ਦਾ "।
               ਬੁੜੀ  ਬੋਲੀ .........." ਮਰਜਾਣੀ ਦੀਆ ਟੱਟੀ ਤੇ  ਨੀ .....ਕੱਟੀ  ਤੇ ਪੱਖਾਂ ਚੱਲ ਰਿਹੈ ।
         9):- ਅੱਜ ਤੋਂ 30 ਸਾਲ ਪਹਿਲਾ ਮਾਂ ਆਪਣੇ ਮੁੰਡੇ ਦਾ ਇਹ ਨਾ ਰੱਖਦੀ ਸੀ,  ਸੁਣਲੋ ਧਿਆਨ ਨਾਲ ।

             ਗੁੱਲਾ  ,ਚਿੜੀ   ਮੌਰ ,ਕੀਪਾ
             ਤਾਰਾ ,ਆਲੂ ,ਦਾਰਾ ,ਹਰੀ
             ਬਾਂਸ ,ਛੋਟਾ, ਕਾਲਾ ,ਗੋਰਾ,
             ਤੋਤੀ, ਬਾਂਦਰੀ |

     10 ):- ਤਿੰਨ ਅਮਲੀ ਬੱਸ ਵਿੱਚ ਚੜ੍ਹ ਕੇ ਡਰਾਈਵਰ ਕੋਲ ਆ ਕੇ ਬੈਠ  ਗਏ.
             #Bus #Conductor .....ਬਾਈ ਟਿਕਟ ?
           ਇਕ ਅਮਲੀ ........ਸਾਥੋਂ ਅਮਲੀਆਂ ਤੋਂ ਕੀ ਪੈਸੇ ਭਾਲ ਦਾ.
           ਡਰਾਈਵਰ ਨੇ ਅਚਾਨਕ ਬੱਸ ਰੋਕ ਲਈ.
           #Conductor ...ਬਾਈ ਕਿ ਗੱਲ ?
           ਡਰਾਈਵਰ .......ਬਾਈ ਬੰਦ ਹੋ ਗਈ ...ਧੱਕਾ ਲਾਉਣਾ ਪਾਉ।
           ਇਕ ਅਮਲੀ ........ਬਾਈ ਸਾਡੇ ਹੁੰਦੇ ਕੋਈ  ਟੇਂਸ਼ਨ ....ਅਸੀ  ਹੁਣੇ ਲਾਂਉਣੇ ਆ ਧੱਕਾ ....ਗਦਾ ਗਦ.
           ਤਿਨੋ ਥੱਲੇ ਉੱਤਰ ਗਏ।
           ਬਾਦ ਵਿਚ ਡਰਾਈਵਰ ਨੇ ਬੱਸ ਭਜਾ ਲਈ.
11):-   ਪਿੰਡ ਦੀ ਗਲੀ ਵਿਚ 5 ਬੰਦੇ ਬੈਠੇ ਗੱਲਾਂ ਕਰਦੇ ਨੇ।
           ਇਕ ਮੁੰਡੇ ਨੇ ਆਉਦੇ ਨੇ ਪੁੱਛਿਆ ?
           ਮੁੰਡਾ :- ਬਾਈ ਲਾਈਟ ਆ ਗਈ ?
           ਇਕ ਬੋਲਿਆ :-  ਕਿਉਂ .....ਹੱਥ ਲਾਉਣਾ ਤਾਰ ਨੂੰ।
       
 12):-  ਚਾਰ -ਪੰਜ  ਬੰਦੇ ਆਟਾ ਚੱਕੀ ਤੇ ਬੈਠੇ ਤਾਸ  ਖੇਲ ਰਹੇ ਨੇ.
          ਇੱਕ  ਉਠਿਆ ਤੇ ਬੋਲਿਆ :........'' ਚੰਗਾ ਬਾਈ .........ਮੈ ਚੱਲਦਾ ''
          ਦੂਜਾ  ਬੋਲਿਆ :....................   '' ਪਰ੍ਹਾਂ ਹੋ ਕੇ ਚੱਲੀ ........ਪ੍ਰਦੂਸ਼ਣ ਪੈਲਾਂ ਹੀ ਬਹੁਤ ਆ ''

       Team :- PunjabicommentsClub

Share  ..........ਕਰੋ....Comments  ..........ਕਰੋ.Sardari punjabi comments for whatsaap

Sardari punjabi comments for whatsaap

ONE LINE :-   ਪੰਜਾਬ ਪੰਜਾਬੀਆਂ ਦਾ ਤੇ ਸਰਦਾਰੀ ਸਰਦਾਰਾਂ ਦੀ,  ਕੁਝ ਇਸ ਤਰਾਂ ਦੀ ਹੀ ਤਸਵੀਰ ਪੇਸ਼ ਕਰਦੀਆਂ  ਹਨ, ਸਰਦਾਰੀ ਦੇ ਉਪਰ ਲਿਖੀਆਂ ਇਹ ਕਤਾਰਾਂ  ਜੋ ਕਿ ਪੇਸ਼ ਹਨ, ਤੁਹਾਡੀ ਸੇਵਾ ਵਿਚ। 


ਕੋਈ  ਵੀ Sardari Comments ਕਾਪੀ ਕਰੋ ਅਤੇ Share ਕਰੋ Whatsaap/Sharechat Facebook and Instagram  ਤੇ |

Sardari punjabi comments

1):   ਸਹਿਰ ਵਾਲੀਏ........ ਜਿੰਨੀ ਜਗਾ ਚ ਤੇਰਾ  PG ਵਾਲਾ ਰੂਮ ਨੀ 
        ਉਨੀ ਜਗਾ ਚ  ....ਮੇਰੇ ਪਿੰਡ ਵਾਲੇ ਘਰ ਦਾ ........ਬਾਥਰੂਮ ਨੀ 
        ਕਦਾ ਤੂੰ ਘਮੰਡ ਕਰਦੀ  ....ਅਸੀ ਪੁੱਤ ਸਰਦਾਰਾਂ ਦੇ। 


2):- ਬਾਈ ਕੰਮ ਕਰਨ ਦਾ ਤਰੀਕਾ ਮੇਰਾ
       ਬੰਦਿਆਂ ਵਾਲਾ ਆ  ....ਬੱਸ ਅੰਦਾਜ  Villain ਵਰਗਾ। 3 ):-ਗੋਵਰਮੇਂਟ ਵੀ ਸਾਡੀ ਨੀ .... ਨਾ ਕੋਈ ਸਾਡਾ ਇੰਨਾ ਵੱਡਾ ਨਾਉ ਆ
      ਪਰ ਮੈਨੂੰ  ਤਾਂ ਇਸ ਗੱਲ ਦਾ ਘਮੰਡ ਆ  ....ਕੀ  ਮੈ ਪੁੱਤ ਸਰਦਾਰਾਂ ਦਾ।4 ):-ਨਾ ਲੜਾਈ ਕਾਰਾਂ ਮੈਂ ....ਨਾਂ ਕਰਾਂ ਕੁਟਾਪਾ
       ਬੱਸ ਮੇਰੇ ਤੋਂ ਈਰਖਾ ਕਰਨ ਵਾਲਿਆਂ ਦੇ ਲਈ ....ਮੇਰਾ ਰੋਬ ਹੀ ਬਹੁਤ  ਆ। 


5 ):- ਜੇ ਤੂੰ ਧੀ ਆ..... ਲੰਬੜਦਾਰਾਂ ਦੀ
        ਤਾਂ ਮੈਂ ਵੀ ਪੁੱਤ ਆ ....ਸਰਦਾਰਾਂ ਦਾ।6):-ਉਹ ਰੋੜਵੇਸ ਦੀ ਲਾਰੀ ਨਾ ਜੋ ਖੜਕੇ ਨਾਂ
      ਉਹ ਪੁੱਤ ਜਟਾਂ ਦਾ ਨੀ ਜੋ .......ਕਿਸੇ ਦੀ ਅੱਖ ਵਿਚ ਰੜਕੇ ਨਾਂ।7 ):-ਇਹ ਤੇਰੀ ਆਕੜ ਆ ਸਾਡੀ ਜੁੱਤੀ  ਦੀ ਧੂੜ
      ਤੂੰ ਇਹ ਨਾ ਭੁੱਲ ਜਾਈ .........ਅਸੀ ਆਂ ਪੁੱਤ ਸਰਦਾਰਾਂ ਦੇ।8  ):-ਪਗੜੀ ਸਾਡੀ ਸਾਨ ਆ
        ਸਰਦਾਰੀ ਸਾਡੀ ਜਾਨ ਆ।9  ):-ਇਸ ਵਾਰ ਬਣਨਾ ......ਅਸੀ  ਪਿੰਡ ਦਾ ਸਰਪੰਚ ਆ
        ਪਰ ਲਿਖਵਾਣਾ ਗੱਡੀ ਤੇ ਨਾ ਸਰਪੰਚ ਆ।10 ):- ਸਾਡੇ ਨਾਲ ਨਫਰਤ ਕਰਨ ਵਾਲਿਆਂ ਦੇ ਲਈ
          ਸਾਡੀ ਫੇਸਬੁੱਕ ਦੀ ਫੋਟੋ ਹੀ ਬਹੁਤ ਆ....ਕਉ ਅਸੀ ਆਂ ਪੁੱਤ ਸਰਦਾਰਾਂ ਦੇ ।Team :- PunjabicommentsClub

Share  ..........ਕਰੋ....Comments  ..........ਕਰੋ.Good morning Punjabi status

Good morning Punjabi status

ONE LINE :- ਗੁਡ Morning Punjabi Status Google ਤੇ ਤੁਹਾਨੂੰ ਬਹੁਤ ਮਿਲ ਜਾਨਗੇ,  ਪਰ ਮੈ ਗੁਡ ਮੋਰਨਿੰਗ ਦੇ ਕੁਝ  ਇਸ ਤਰਾਂ ਦੇ Status ਲਿਖ ਕੇ ਤੁਹਾਡੀ ਸੇਵਾ ਵਿਚ ਪੇਸ਼ ਕੀਤੇ ਹਨ, ਜਿਨ੍ਹਾਂ ਨੂੰ ਲਿਖਣ ਦੀ ਕਿਸੇ ਨੇ ਹਿੰਮਤ ਨਾ ਕੀਤੀ. 

 ਕੋਈ  ਵੀ  Good morining Fresh sms ਕਾਪੀ ਕਰੋ ਅਤੇ Share                                           ਕਰੋ Whatsaap/Sharechat Facebook ਤੇ |

Good morning Punjabi  comments

15 Good morining Fresh sms for whatsaap in punjabi


1):- ਗੱਡ  ਮੋਰਨਿੰਗ ਸਾਰਿਆਂ  ਨੂੰ...... ਇਸ  ਨਵੀ ਸੇਵਰ ਦੀ 
       ਰੱਬ  ਕਰੇ....... ਅੱਜ ਦਾ ਦਿਨ ਸੱਬ  ਦਾ Good ਹੋਵੇ। 

   2):- ਤੁਹਾਡੇ ਸ਼ਹਿਰ  ਦੀ ਫੁੱਟਪਾਥ ਤੇ ਬੈਠੇ ਗਰੀਬ ਲੋਕਾਂ  ਨੂੰ   ਚਾਹ ਪੀਲਾ  
       ਦਿਓ........ ਇਹ ਹੀ ਤੁਹਾਡੀ Gud Morning ਹੈ। 3):- Morning ਤੇਰੇ ਨਾਲ ਸੋਨੀਆ .............
       ਤੇਰੇ ਬਿਨਾ  .......ਸਾਡੀ  ਕਾਦੀ  Good Morning ਸੋਨੀਆ।
4):- ਉੱਠ ਕੇ ਤੜਕੇ 5 ਵਜੇ ਜਾਣਾ  ਗੁਰੁਦੁਬਾਰੇ ਤੇ 
       ਨਾਮ  ਲੈਣਾ ਸਬ  ਦਾ......ਇਹ ਹੈ ਅਸਲੀ Morning. 
5):- ਉੱਠ ਕੇ ਸਵੇਰੇ NEWSPAPER ਪੜ੍ਹਨ ਦੀ ਜਗਾ ਜੇ 
       ਤੂੰ  ਨਾਮ ਲਾਵੇ ਰੱਬ ਦਾ ਤਾ ਇਹ ਆ ਦੋਸਤ ਤੇਰੀ Good morning. 
6):- ਹੈਲੋ ਜੀ ? 
       ਹਾਂ ਜੀ ਦੱਸੋ...... ਛੇਤੀ ਛੇਤੀ ?
       ਮੈ....ਕਿਹਾ Morning ਜੀ.......ਛੇਤੀ ਛੇਤੀ। 7):- ਉੱਠ ਕੇ ਸਵੇਰੇ ਮਾਤਾ ਪਿਤਾ ਦੇ ਲਾਮੋਂ ਪੈਰੀ  ਹੱਥ 
       ਮਿਤਰੋ ਸਮਜੋ ਇਹ ਹੈ। ........ਤੁਹਾਡੀ Gud morning। 8):- ਦਰ ਤੇ ਆਏ ਭਿਖਰੀ ਨੂੰ ਖਾਲੀ ਹੱਥ ਵਾਪਿਸ 
       ਮੋੜ ਦੇਣਾ ਇਹ ਤੁਹਾਡੀ Morning ਨੀ .....ਕਿ ਪਤਾ .....ਉਹ ਪਰਮਾਤਮਾ ਹੋਵੇ।  
9):-  ਮੇਰੀ ਸੋਹਨੀ Morning ਦੀ ..... ਸੋਨਿਆ ਨੂੰ Good morning ਹੋਵੇ। 
10):-ਮੈ ਰਬ ਦੇ ਅੱਗੇ ਹੱਥ ਜੋੜ.........ਕੇ ਬੇਨਤੀ ਕਰਦਾ ਹਾਂ 
        ਮੇਰੇ ਸੋਣੇ ਮਿੱਤਰਾ ਦੀ Morning.......ਗੁਲਾਬ ਦੇ ਫੁੱਲ ਵਰਗੀ ਹੋਵੇ Good morning ji. 11):-ਹੈਲੋ ਜੀ ......ਕਦੇ ਤਾਂ ਤੁਸੀ ਮੈਨੂੰ ਗੁਡ ਮੋਰਨਿੰਗ ਬੋਲ ਦੀਆ ਕਰੋ 
         ਹਰ ਬਾਰ ...............ਮੈ ਹੀ ਬੋਲ ਦਾ Morning. 
12):- ਦਰਖ਼ਤ ਦੀ ਤਰਾਂ ਤੁਸੀਂ ਵੀ ਆਪਣੀ life ਚ ਬੀਂਗਤਾਲਿੰਗ ਰਹੋ 
          Gud morning। 
13):-  ਲੋ ਜੀ ਪੀਓ ਫਿਰ ...........ਨਵੀ ਸਵੇਰ ਦੀ ਨਵੀ ਚਾਹ 
          Good morning। 
14):-  ਮੈ ਸੋਹਣੀਏ ਤੈਨੂੰ ਪਿਆਰ ਕਰਦਾ ਹਾਂ ............. ਇਸ 
         ਕਰਕੇ ...........Gud Morning ਕਹਿੰਦਾ ਹਾਂ। 
15):- ਮੇਰੀ ਮਿੱਠੀ ਨੂੰ ....ਮੇਰੀ ਮਿੱਠੀ ਜਹੀ  Good Morning. List of Some Whatsaap Status you can also read.


Team :- PunjabicommentsClub
Share  ..........ਕਰੋ....Comments  ..........ਕਰੋ.


 Baisakhi diyan lakh lakh vadhaiyan hon in punjabi

Baisakhi diyan lakh lakh vadhaiyan hon in punjabi

ONE LINE :-ਬੈਸਾਖੀ ਦਾ ਤਿਉਹਾਰ ਪੂਰੇ ਦੇਸ ਵਿਚ ਮਨਾਇਆ ਜਾਂਦਾ ਹੈ, ਇਸ ਦਿਨ ਕਿਸਾਨ ਕਣਕ ਦੀ ਫਸ਼ਲ ਨੂੰ ਕਟਦੇ ਹਨ ਅਤੇ ਪੰਜਾਬ ਵਿਚ ਇਸ਼ ਖੁਸ਼ੀ ਵਿਚ ਮੇਲੇ ਲੱਗਦੇ ਹਨ। 


The festival of Baisakhi is celebrated every where the country, on this day the farmers cut off wheat and there are happy fairs in Punjab. 


* ਕੋਈ  ਵੀ ਸਟੇਟਸ ਕਾਪੀ ਕਰੋ ਅਤੇ Share ਕਰੋ Whatsaap/ Sharechat Facebook ਤੇ * 

Baisakhi punjabi status and comments


1):- 14  ਤਾਰੀਕ ਦੀ ਬੈਸਾਖੀ ਸਾਰਿਆਂ ਨੂੰ 14 ਵਾਰੀ .............ਬੈਸਾਖੀ ਦੀਆਂ  ਵਧਾਈਆਂ |2):-  ਹਰੇ ਤੋਂ ਸੁਨਹਿਰੀ ਹੋਇਆ ਕਣਕਾਂ ਦਾ ਰੰਗ ਹੈ......ਅਪ੍ਰੈਲ ਦੇ ਵਿੱਚ ਬੈਸਾਖੀ ਵੀ ਤਰੰਗ ਹੈ |4) :-ਉਹ ਮੇਰੇ ਕਿਸਾਨ ਵੀਰੋ ਆ ਗਿਆ ਦਿਨ  14  ਤਾਰੀਕ ਦੀ ਬੈਸਾਖੀ ਦਾ ..........ਦਿਨ ਗਏ  ਕਣਕਾਂ ਦੀ ਰਾਖੀ ਦੇ5): - ਅਪ੍ਰੈਲ ਦਾ ਮਹੀਨਾ ਆਇਆ ਬੈਸਾਖੀ ਦਾ ਤਿਉਹਾਰ ਆਇਆ ........ਲੋਕਾਂ ਨੇ ਖੁਸ਼ੀ ਮਨਾਹੀ  ਫਸ਼ਲਾਂ ਨੇ ਗਾਣਾ ਗਿਆ |6) :- ਕਣਕ ਵਡ ਕੇ ਤੇ ਦਾਣੇ ਚੱਕ ਕੇ.............. ਚੱਲ ਚੱਲੀਏ ਬੈਸਾਖੀ ਦੇ ਮੇਲੇ ਵੀਰਾਂ. 7) :- ਚੱਲ ਚੱਲੀਏ ਬੈਸਾਖੀ ਦੇ ਮੇਲੇ ..........ਮੁੰਡਾ ਤੇਰਾ ਮੈ ਚੱਕ ਲੁ ਸਰਦਾਰਨੀਏ.8):- ਬੈਸਾਖੀ ਦੀਆਂ ਲੱਖ ਲੱਖ ਵਧਾਈਆਂ ਹੋਣ ...........ਪੰਜਾਬ ਦੇ ਕਿਸਾਨਾਂ ਵੀਰਾਂ ਨੂੰ .9):-ਬੈਸਾਖੀ ਦਾ ਤਿਉਹਾਰ ਆਇਆ .............ਨਵੇਂ ਸਾਲ ਦਾ ਸੁਨੇਹਾ ਲੈ ਕੇ ਆਇਆ.10) :- ਬੈਸਾਖੀ ਦਾ ਤਿਉਹਾਰ ਆਇਆ ........ਕਣਕਾਂ ਨੂੰ ਪਈਆਂ ਵਾਢੀਆਂ ......ਸਾਰਿਆਂ ਨੂੰ ਬੈਸਾਖੀ ਦੀਆਂ ਵਧਾਈਆਂ.11 ) :-ਬੈਸਾਖੀ ਆਈ  ਬੈਸਾਖੀ  ਆਈ............... ਕਣਕਾਂ ਦਾ ਰੰਗ ਪੀਲਾ ਲਿਆਏ12):- ਬਾਰੀ ਵਰਸ਼ੀ ਖਟਣ ਗਿਆ ਸੀ ......ਖਟਕੇ ਲਿਆਂਦੀ ਆਰੀ ਸਾਰਿਆਂ ਨੂੰ ਬੈਸਾਖੀ ਦੀਆਂ  ਵਾਰੀ ਵਾਰੀ ਵਧਾਈਆਂ13) :-  ਚੇਤੇ ਤੁਸੀਂ ਕਰੋ ਜੀ ਗੁਰੂ ਦੇ ਵੇਲੇ ਨੂੰ ਆਓ ਸਾਰੇ ਚੱਲੀਏ ...........ਬੈਸਾਖੀ ਦੇ ਮੇਲੇ ਨੂੰ.14):-ਉਹ ਕਣਕ ਦੇ ਖੇਤਾਂ ਦੇ ਮਹਿਕ ਉਹ ਬੱਲੀਆਂ ਦੇ ਖੜਕਣ ਦੀਆਂ ਅਵਾਜ਼ਾਂ ਬੜੀਆਂ ਯਾਦ  ਆਉਣ ਗਇਆਂ ਸਾਰਿਆਂ ਨੂੰ  ਬੈਸਾਖੀ ਦੀਆਂ ਵਧਾਈਆਂ.15):-  ਅੱਜ ਬੈਸਾਖੀ ਦਾ ਦਿਨ ਹੈ ਚੜ੍ਹਿਆ........... ਉਹ ਜੱਟਾ ਮੁੱਕ ਗਈ ਤੇਰੀ ਕਣਕ ਦੀ ਰਾਖੀ ਹੈ . 

List of Some Sardarni Whatsaap Status.

Jatti Punjabi Whatsaap Status

sardarni lambardarni punjabi status

Jatti Punjabi Whatsaap Status 
Team :- PunjabicommentsClub

Share  ..........ਕਰੋ....Comments  ..........ਕਰੋ.